Skip to content
Independent perspectives. Global stories.
BREAKING

ਲਸ਼ਕਰ ਦੇ ਅੱਤਵਾਦੀ ਭਾਰਤ ਅੰਦਰ ਦਾਖਿਲ ਹੋਣ ਦੀ ਕੋਸ਼ਿਸ਼ ’ਚ

Share this story

Page-1_06 ਨਵੀਂ ਦਿ¤ਲੀ, 19 ਜਨਵਰੀ (ਪੀ. ਟੀ.)- ਭਾਰਤ ਤੇ ਪਾਕਿਸਤਾਨ ਸਰਹ¤ਦ ‘ਤੇ ਅ¤ਤਵਾਦੀਆਂ ਵ¤ਲੋਂ ਘੁਸਪੈਠ ਨੂੰ ਲੈ ਕੇ ਸੁਰ¤ਖਿਆ ਹੋਰ ਕੜੀ ਕਰ ਦਿ¤ਤੀ ਗਈ ਹੈ। ਇ¤ਕ ਰਿਪੋਰਟ ਦੇ ਅਨੁਸਾਰ, ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਯਾਤਰਾ ਤੋਂ ਪਹਿਲਾਂ ਅ¤ਤਵਾਦੀ ਸੰਗਠਨ ਲਸ਼ਕਰ – ਏ – ਤਾਇਬਾ ਦੇ ਅ¤ਤਵਾਦੀਆਂ ਵ¤ਲੋਂ ਭਾਰਤ ‘ਚ ਘੁਸਪੈਠ ਦੀ ਕੋਸ਼ਿਸ਼ ਕਰਨ ਦੀ ਸੂਚਨਾ ਮਿਲੀ ਹੈ। ਗੌਰਤਲਬ ਹੈ ਕਿ ਬੀਤੇ ਕਈ ਦਿਨਾਂ ਤੋਂ ਅ¤ਤਵਾਦੀ ਸਰਹ¤ਦ ‘ਤੇ ਘੁਸਪੈਠ ਦੀ ਕੋਸ਼ਿਸ਼ ‘ਚ ਹਨ। ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਮਿਲੀ ਇਸ ਜਾਣਕਾਰੀ ਤੋਂ ਬਾਅਦ ਜੰਮੂ – ਕਸ਼ਮੀਰ ‘ਚ ਅੰਤਰਰਾਸ਼ਟਰੀ ਸਰਹ¤ਦ ‘ਤੇ ਸੁਰ¤ਖਿਆ ਵਧਾ ਦਿ¤ਤੀ ਗਈ ਹੈ। ਬੀਐਸਐਫ ਦੀਆਂ ਹੋਰ ਟੁਕੜੀਆਂ ਨੂੰ ਸਰਹ¤ਦ ‘ਤੇ ਭੇਜਿਆ ਗਿਆ ਹੈ

।ਜਾਣਕਾਰੀ ਦੇ ਅਨੁਸਾਰ, ਸਰਹ¤ਦ ‘ਤੇ ਬੀਐਸਐਫ ਦੀਆਂ 10 ਵਧੀਕ ਕੰਪਨੀਆਂ ਨੂੰ ਤੈਨਾਤ ਕੀਤਾ ਗਿਆ ਹੈ। ਓਬਾਮਾ ਦੇ ਦੌਰੇ ਤੋਂ ਪਹਿਲਾਂ ਸਰਹ¤ਦ ‘ਤੇ ਸੁਰ¤ਖਿਆ ਹੋਰ ਵਧਾ ਦਿ¤ਤੀ ਗਈ ਹੈ ਤੇ ਬੀਐਸਐਫ ਨੇ ਸਰਹ¤ਦ ’ਤੇ ਜਵਾਨਾਂ ਨੂੰ ਅਲਰਟ ਕਰ ਦਿ¤ਤਾ ਹੈ।

WRITTEN BY