Skip to content
Independent perspectives. Global stories.
BREAKING

ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਵੱਲੋਂ ਦੁਕਾਨਾਂ ਦੇ ਬਾਹਰ ਲ¤ਗੇ ਬੋਰਡ ਤੇ ਵਾਧੂ ਸਮਾਨ ਚੁਕਵਾਇਆ

Share this story

ਸ੍ਰੀ ਹਰਗੋਬਿੰਦਪੁਰ, 19 ਜਨਵਰੀ (ਚਰਨਜੀਤ ਚੀਮਾ)- ਦਫਤਰ ਨਗਰ ਕੌਂਸਲ ਵੱਲੋਂ ਅ¤ਜ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਸ਼ਹਿਰ ਵਿਚ ਆਰਜ਼ੀ ਕਬਜ਼ੇ ਅਤੇ ਬੋਰਡ ਦੂਰ ਕਰਵਾਏ ਗਏ ਅਤੇ  ਬਾਹਰ ਬੋਰਡ ਲਾਉਣ ’ਤੇ ਸਮਾਨ ਰ¤ਖਣਾ ਬੰਦ ਕਰਵਾਇਆ ਗਿਆਅਤੇ ਅ¤ਗੇ ਤੋਂ ਹਦਾਇਤ ਕੀਤੀ ਕਿ ਕੋਈ ਵੀ ਦੁਕਾਨਦਾਰ ਬਾਹਰ ਸਮਾਨ ਜਾਂ ਕੋਈ ਬੋਰਡ ਵਗੈਰਾ ਬਾਹਰ ਨਾ ਰ¤ਖੇ।ਜੇਕਰ ਇਸ ਦੇ ਬਾਵਜੂਦ ਵੀ ਕੋਈ ਬੋਰਡ ਜਾਂ ਸਮਾਨ ਰ¤ਖੇਗਾ ਤਾਂ ਨਗਰ ਕੌਂਸਲ ਵੱਲੋਂ ਉਹ ਸਮਾਨ ਜ਼ਬਤ ਕਰ ਲਿਆ ਜਾਵੇਗਾ।ਇਹ ਕੰਮ ਸ੍ਰੀ ਬ੍ਰਿਜ ਮੋਹਨ ਤ੍ਰਿਪਾਠੀ ਕਾਰਜ ਸਾਧਕ ਅਫਸਰ ਦੇ ਹੁਕਮਾਂ ਅਨੁਸਾਰ ਅਤੇ ਨਿਗਰਾਨੀ ਹੇਠ ਕੀਤਾ ਗਿਆ।ਇਹ ਕਾਰਵਾਈ ਹਰੀਸ਼ ਕੁਮਾਰ ਇੰਸਪੈਕਟਰ, ਸੁਰਿੰਦਰ ਸਿੰਘ ਜੂਨੀਅਰ ਅਸਿਸਟੈਂਟ ਅਤੇ ਸੁਰੇਸ਼ ਕੁਮਾਰ ਕਲਰਕ, ਕੁਲਵੰਤਜੀਤ ਸਿੰਘ, ਸਤਨਾਮ ਸਿੰਘ ਚੌਕੀਦਾਰ ਵੱਲੋਂ ਕੀਤੀ ਗਈ।

WRITTEN BY