Skip to content
Independent perspectives. Global stories.
BREAKING

ਦਿ¤ਲੀ-ਕਾਬੁਲ ਏਅਰ ਇੰਡੀਆ ਹਵਾਈ ਜਹਾਜ਼ ਨੂੰ ਹਾਈਜੈਕ ਦੀ ਧਮਕੀ

Share this story

Page-1_03 ਨਵੀਂ ਦਿ¤ਲੀ, 4 ਜਨਵਰੀ (ਪੀ. ਟੀ.)- ਸੁਰ¤ਖਿਆ ਏਜੰਸੀਆਂ ਨੇ ਦਿ¤ਲੀ-ਕਾਬੁਲ ਉਡਾਣ ਅਗਵਾ ਕੀਤੇ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਦਿ¤ਲੀ ਤੋਂ ਕਾਬੁਲ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਨੂੰ ਅ¤ਤਵਾਦੀ ਅਗਵਾ ਕਰ ਸਕਦੇ ਹਨ।ਹਵਾਈ ਜਹਾਜ਼ ਨੂੰ ਅਗਵਾ ਕਰਨ ਦੀ ਧਮਕੀ ਬੰਗਲਾਦੇਸ਼ੀ ਭਾਸ਼ਾ ਵਿੱਚ ਚਿੱਠੀ ਦੇ ਰੂਪ ਵਿੱਚ ਆਈ ਸੀ, ਜਿਸ ਤੋਂ ਬਾਅਦ ਏਅਰ ਇੰਡੀਆ ਅਥਾਰਟੀਅਨ ਦੇ ਨਾਲ-ਨਾਲ ਹੋਰ ਏਜੰਸੀਆਂ ਨੂੰ ਵੀ ਸੁਚੇਤ ਕਰ ਦਿੱਤਾ ਗਿਆ ਹੈ। ਇਸ ਚੇਤਾਵਨੀ ਤੋਂ ਬਾਅਦ ਦਿ¤ਲੀ ਦੇ ਆਈ.ਜੀ.ਆਈ. ਏਅਰਪੋਰਟ ਨੂੰ ਅਲਰਟ ਕਰ ਦਿ¤ਤਾ ਗਿਆ ਹੈ। ਏਅਰਪੋਰਟ ਪ੍ਰਸ਼ਾਸਨ ਨੇ ਬਹੁ ਪ¤ਧਰੀ ਜਾਂਚ ਪ੍ਰਣਾਲੀ ਨੂੰ ਲਾਗੂ ਕੀਤਾ ਹੈ। ਚਾਲਕ ਦਲ ਦੇ ਮੈਂਬਰਾਂ ਨੂੰ ਵੀ ਸਾਵਧਾਨ ਕਰ ਦਿ¤ਤਾ ਗਿਆ ਹੈ।ਗੌਰਤਲਬ ਹੈ ਕਿ ਇਸ ਤੋਂ ਪਹਿਲਾ ਸਨਿ¤ਚਰਵਾਰ ਸ਼ਾਮ ਨੂੰ ਏਅਰ ਇੰਡੀਆ ਦੇ ਕੋਲਕਾਤਾ ਦਫਤਰ ‘ਚ ਇਕ ਧਮਕੀ ਭਰਿਆ ਫੋਨ ਆ ਚੁ¤ਕਾ ਹੈ।

WRITTEN BY