Skip to content
Independent perspectives. Global stories.
BREAKING

ਝਾਰਖੰਡ : ਰਘੁਵਰ ਦਾਸ ਨੇ ਮੁੱਖ ਮੰਤਰੀ ਵਜੋਂ ਚੁ¤ਕੀ ਸਹੁੰ

Share this story

ਰਾਂਚੀ, 28 ਦਸੰਬਰ (ਪੀ. ਟੀ.)-  ਝਾਰਖੰਡ ਦੇ ਦਸਵੇਂ ਮੁ¤ਖ ਮੰਤਰੀ ਦੇ ਤੌਰ ‘ਤੇ ਰਘੁਵਰ ਦਾਸ ਨੇ ਅ¤ਜ ਸਹੁੰ ਚੁ¤ਕੀ। ਰਾਜਪਾਲ ਸਈਦ ਅਹਿਮਦ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਰਾਜਪਾਲ ਨੇ ਮੁ¤ਖ ਮੰਤਰੀ ਸਮੇਤ ਚਾਰ ਹੋਰ ਲੋਕਾਂ ਨੀਲਕੰਠ ਸਿੰਘ ਮੁੰਡਾ, ਚੰਦੇਸ਼ਵਰ ਪ੍ਰਸਾਦ ਸਿੰਘ, ਲੁਈਸ ਮਰਾਂਡੀ ਅਤੇ ਚੰਦਰਪ੍ਰਕਾਸ਼ ਚੌਧਰੀ ਨੂੰ ਵੀ ਸਹੁੰ ਚੁਕਾਈ।ਦਿ¤ਲੀ ‘ਚ ਸੰਘਣੀ ਧੁੰਦ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਰਘੁਵਰ ਦਾਸ ਦੇ ਸਹੁੰ ਚੁ¤ਕ ਸਮਾਰੋਹ ‘ਚ ਨਹੀਂ ਪਹੁੰਚ ਸਕੇ।

WRITTEN BY