Skip to content
Independent perspectives. Global stories.
BREAKING

ਅਮਿਤ ਸ਼ਾਹ ਵ¤ਲੋਂ ਕਮਾਨ ਸੰਭਾਲਣ ਤੋਂ ਬਾਅਦ ਭਾਜਪਾ ਦਿ¤ਲੀ ਪ੍ਰਦੇਸ਼ ਦੇ ਵਰਕਰਾਂ ਤੇ ਆਗੂਆਂ ਦੇ ਉਤਸ਼ਾਹ ’ਚ ਵਾਧਾ

Share this story

Page-3_17 ਨਵੀਂ ਦਿ¤ਲੀ, 27 ਦਸੰਬਰ (ਪੀ. ਟੀ.)- ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵ¤ਲੋਂ ਦਿ¤ਲੀ ਚੋਣਾਂ ਲਈ ਕਮਾਨ ਸੰਭਾਲਣ ਤੋਂ ਬਾਅਦ ਭਾਜਪਾ ਦਿ¤ਲੀ ਪ੍ਰਦੇਸ਼ ਦੇ ਵਰਕਰਾਂ ਦੇ ਉਤਸ਼ਾਹ ‘ਚ ਕਾਫ਼ੀ ਵਾਧਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਅਮਿਤ ਸ਼ਾਹ ਦੀ ਅਗਵਾਈ ‘ਚ ਦਿ¤ਲੀ ਚੋਣਾਂ ਦੌਰਾਨ ਵੀ ਪਾਟੀ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਦਰਅਸਲ ਦਿ¤ਲੀ ਪ੍ਰਦੇਸ਼ ਭਾਜਪਾ ਦੇ ਕਈ ਆਗੂ ਤੇ ਰਣਨੀਤੀਕਾਰ ਆਮ ਆਦਮੀ ਪਾਰਟੀ ਦੀ ਪ੍ਰਚਾਰ ਮੁਹਿੰਮ ਤੋਂ ਕਾਫ਼ੀ ਚਿੰਤਤ ਸਨ ਪ੍ਰੰਤੂ ਹੁਣ ਅਮਿਤ ਸ਼ਾਹ ਵ¤ਲੋਂ ਕਮਾਨ ਸੰਭਾਲਣ ਨਾਲ ਉਨ੍ਹਾਂ ਦੀ ਚਿੰਤਾ ਕਾਫ਼ੀ ਹ¤ਦ ਤ¤ਕ ਘ¤ਟ ਗਈ ਪ੍ਰਤੀਤ ਹੋ ਰਹੀ ਹੈ। ਭਾਜਪਾ ਵ¤ਲੋਂ ਜਿਹੜੇ ਸਰਵੇਖਣ ਕਰਵਾਏ ਗਏ ਹਨ ਉਹੀ ਉਸ ਦੀ ਵ¤ਡੀ ਚਿੰਤਾ ਦਾ ਕਾਰਨ ਦ¤ਸੇ ਜਾ ਰਹੇ ਹਨ।  ਲੋਕਸਭਾ ਚੋਣਾਂ ਤੋਂ ਬਾਅਦ ਜਿਹੜੇ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਹੋਈਆਂ ਉ¤ਥੇ ਜ਼ਿਆਦਾਤਰ ਭਾਜਪਾ ਦਾ ਮੁਕਾਬਲਾ ਕਾਂਗਰਸ ਨਾਲ ਸੀ ਪ੍ਰੰਤੂ ਦਿ¤ਲੀ ਵਿਚ ਭਾਜਪਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ।ਜੇਕਰ 49 ਦਿਨ ਦੀ ਸਰਕਾਰ ਤੋਂ ਅਸਤੀਫ਼ੇ

ਦੀ ਗ¤ਲ ਛ¤ਡ ਦਿ¤ਤੀ ਜਾਵੇ ਤਾਂ ਆਪ ਨੂੰ ਘੇਰਨ ਲਈ ਭਾਜਪਾ ਦੇ ਕੋਲ ਕੋਈ ਖ਼ਾਸ ਮੁ¤ਦਾ ਨਹੀਂ ਹੈ। ਜਦ ਕਿ ਕੇਜਰੀਵਾਲ ਅਸਤੀਫ਼ੇ ਵਾਲੀ ਗ¤ਲ ‘ਤੇ ਪਹਿਲਾਂ ਹੀ ਮੁਆਫ਼ੀ ਮੰਗ ਚੁ¤ਕੇ ਹਨ। ਉਪਰੋਕਤ ਸਥਿਤੀ ਦੇ ਮ¤ਦੇਨਜ਼ਰ ਅਮਿਤ ਸ਼ਾਹ ਵ¤ਲੋਂ ਕਮਾਨ ਸੰਭਾਲਣ ਉਪਰੰਤ ਆਮ ਆਦਮੀ ਪਾਰਟੀ ਨੂੰ ਟ¤ਕਰ ਦੇਣ ਲਈ ਪਾਰਟੀ ਵ¤ਲੋਂ ਵਿਸ਼ੇਸ਼ ਸਲੋਗਨ ਤੇ ਪ੍ਰਚਾਰ ਸਮਗਰੀ ਤਿਆਰ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਨੂੰ ਲੁਭਾਉਣ ਲਈ ਸਮਾਜਿਕ ਕਾਰਜਾਂ ਵ¤ਲ ਵੀ ਵਿਸ਼ੇਸ਼ ਤਵ¤ਜੋ ਦਿ¤ਤੀ ਜਾ ਰਹੀ ਹੈ।

WRITTEN BY