Skip to content
Independent perspectives. Global stories.
BREAKING

ਸੀਨੀਅਰ ਸਹਾਇਕਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ 4 ਜਨਵਰੀ, 2015 ਨੂੰ ਹੋਵੇਗੀ

Share this story

ਚੰਡੀਗੜ੍ਹ, 16 ਦਸੰਬਰ (ਪੀ. ਟੀ.)- ਪੰਜਾਬ ਸਿਵਲ ਸਕ¤ਤਰੇਤ, ਚੰਡੀਗੜ੍ਹ ਵਿਖੇ ਸੀਨੀਅਰ ਸਹਾਇਕਾਂ ਦੀਆਂ 94 ਅਸਾਮੀਆਂ ਸੀਧੀ ਭਰਤੀ ਰਾਹੀਂ ਭਰਨ ਲਈ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਲਿਖਤੀ ਪ੍ਰੀਖਿਆ 4 ਜਨਵਰੀ 2015 ਨੂੰ ਲਈ ਜਾਵੇਗੀ। ਪ੍ਰੀਖਿਆ ਦਾ ਸਮਾਂ ਬਾਅਦ ਦੁਪਹਿਰ 2.30 ਵਜੇ ਤੋਂ ਸ਼ਾਮ 5 ਵਜੇ ਤ¤ਕ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਐਡਮਿਟ ਕਾਰਡ ਉਮੀਦਵਾਰਾਂ ਨੂੰ ਉਨ੍ਹਾਂ ਵਲੋਂ ਦਰਸਾਈ ਈ-ਮੇਲ ਉ¤ਤੇ 20 ਦਸੰਬਰ ਤ¤ਕ ਭੇਜ ਦਿ¤ਤੇ ਜਾਣਗੇ। ਜਿਨ੍ਹਾਂ ਨੂੰ ਇਹ ਐਡਮਿਟ ਕਾਰਡ ਹਾਸਲ ਨਹੀ ਹੁੰਦੇ ਉਹ ਵਿਭਾਗ ਦੀ ਵੈਬ ਸਾਈਟ ਾ.ਪੁਨਜੳਬਗੋਵਟ.ਨਿ  ਅਤੇ ਲਿੰਕ  ‘ਦੲਪੳਰਟਮੲਨਟਸ’ ਦੇ ਉਪ ਲਿੰਕ  7ੲਨੲਰੳਲ 1ਦਮਨਿਸਿਟਰੳਟੋਿਨ ਉ¤ਤੇ ਜਾ ਕੇ ਦਰਸਾਈ ਵਿਧੀ ਅਨੁਸਾਰ ਲਾਗ ਇਨ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹਨ।

WRITTEN BY