Skip to content
Independent perspectives. Global stories.
BREAKING

ਛ¤ਤੀਸਗੜ੍ਹ ’ਚ ਨਸਬੰਦੀ ਕੈਂਪ ਦੌਰਾਨ 10 ਔਰਤਾਂ ਦੀ ਮੌਤ, 32 ਦੀ ਹਾਲਤ ਗੰਭੀਰ

Share this story

Page-1_12 ਬਿਲਾਸਪੁਰ, 11 ਨਵੰਬਰ (ਪੀ. ਟੀ.)- ਛ¤ਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ’ਚ ਨਸਬੰਦੀ ਤੋਂ ਬਾਅਦ 10 ਔਰਤਾਂ ਦੀ ਮੌਤ ਹੋ ਗਈ ਹੈ। ਉਥੇ 54 ਔਰਤਾਂ ਨੂੰ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ। ਇਸ ਵਿਚਕਾਰ 32 ਔਰਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਪਰਿਵਾਰਾਂ ਨੂੰ ਦੋ-ਦੋ ਲ¤ਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਸਾਰੇ ਨਸਬੰਦੀ ਕੈਂਪ ਬੰਦ ਕਰ ਦਿ¤ਤੇ ਹਨ। ਪੁਲਿਸ ਅਧਿਕਾਰੀਆਂ ਨੇ ਦ¤ਸਿਆ ਕਿ ਮਹਿਲਾਵਾਂ ਨੇ ਸਨਿ¤ਚਰਵਾਰ ਨੂੰ ਬਿਲਾਸਪੁਰ ਦੇ ਕਰੀਬ ਸਕਰੀ ਪਿੰਡ ‘ਚ ਇਕ ਨਿ¤ਜੀ ਹਸਪਤਾਲ ‘ਚ ਲ¤ਗੇ ਕੈਂਪ ‘ਚ ਅਪਰੇਸ਼ਨ ਕਰਾਇਆ ਸੀ। ਇਸ ਕੈਂਪ ‘ਚ ਤਖਤਪੁਰ ਬਲਾਕ ‘ਚ ਨਜ਼ਦੀਕੀ ਪਿੰਡਾਂ ਦੀਆਂ 83 ਮਹਿਲਾਵਾਂ ਨੇ ਨਸਬੰਦੀ ਕਰਾਈ ਸੀ। ਮ੍ਰਿਤਕਾਂ ਦੀ ਪੋਸਟਮਾਰਟਮ ਰਿਪੋਰਟ ‘ਚ ਮੌਤ ਦਾ ਕਾਰਨ ਹਾਈਪੋਵਾਲੂਮਿਕ ਸ਼ਾਕ ਜਾਂ ਸੇਪਟਿਕ ਦ¤ਸਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿ¤ਤੇ ਹਨ। ਸਭ ਤੋਂ ਵ¤ਡਾ ਸਵਾਲ ਇਹ ਵੀ ਉ¤ਠ ਰਿਹਾ ਹੈ ਕਿ ਸਿਰਫ 6 ਘੰਟਿਆਂ ‘ਚ 86 ਅਪਰੇਸ਼ਨ ਕਿਸ ਤਰ੍ਹਾਂ ਕਰ ਦਿ¤ਤੇ ਗਏ।

WRITTEN BY