Skip to content
Independent perspectives. Global stories.
BREAKING

ਚੈਪਲ ਨੇ ਭਾਰਤੀ ਕ੍ਰਿਕਟ ਨੂੰ ਇਸ ਹੱਦ ਤੱਕ ਬਰਬਾਦ ਕੀਤਾ ਕਿ ਸੰਭਲਣ ਲਈ 3 ਸਾਲ ਲੱਗੇ : ਹਰਭਜਨ

Share this story

Page-1_17 ਨਵੀਂ ਦਿੱਲੀ, 4 ਨਵੰਬਰ (ਪੀ. ਟੀ.)- ਸਚਿਨ ਤੇਂਦੁਲਕਰ ਦਾ ਗ੍ਰੇਗ ਚੈਪਲ ਨੂੰ ਤਾਨਾਸ਼ਾਹ ਕੋਚ ਦੱਸਣ ਤੋਂ ਬਾਅਦ ਹੁਣ ਉਨ੍ਹਾਂ ਦੇ ਤਤਕਾਲੀ ਸਾਥੀ ਅਤੇ ਸੀਨੀਅਰ ਆਫ਼ ਸਪਿਨਰ ਹਰਭਜਨ ਸਿੰਘ ਨੇ ਕਿਹਾ ਕਿ ਟੀਮ ਦੇ ਕੁਝ ਖਿਡਾਰੀ ਇਸ ਆਸਟ੍ਰੇਲਿਆਈ ਕੋਚ ਨੂੰ ਚੋਣਵੀਂਆਂ ਗ਼ਲਤ ਜਾਣਕਾਰੀਆਂ ਦਿੰਦੇ ਸਨ। ਹਰਭਜਨ ਸਿੰਘ ਨੇ ਕਿਹਾ ਕਿ ਚੈਪਲ ਨੇ ਭਾਰਤੀ ਕ੍ਰਿਕਟ ਨੂੰ ਇਸ ਹੱਦ ਤੱਕ ਬਰਬਾਦ ਕੀਤਾ ਕਿ ਸੰਭਲਣ ਲਈ ਘੱਟ ਤੋਂ ਘੱਟ ਤਿੰਨ ਸਾਲ ਦਾ ਸਮਾਂ ਲੱਗ ਗਿਆ।

WRITTEN BY