Skip to content
Independent perspectives. Global stories.
BREAKING

ਲਦਾਖ਼ ਖੇਤਰ ’ਚ ਭਾਰਤੀ ਫੌਜ ਦੀ 15 ਬਟਾਲੀਅਨ ਹਾਈ ਅਲਰਟ ’ਤੇ

Share this story

ਨਵੀਂ ਦਿੱਲੀ, 22 ਸਤੰਬਰ (ਪੀ. ਟੀ.)- ਇੱਕ ਰਿਪੋਰਟ ਦੇ ਮੁਤਾਬਿਕ ਲਦਾਖ਼ ਸਰਹੱਦ ’ਤੇ ਭਾਰਤੀ ਫੌਜ ਨੇ 15 ਬਟਾਲੀਅਨ ਨੂੰ ਹਾਈ ਅਲਰਟ ’ਤੇ ਰੱਖਿਆ ਹੈ। ਇੱਥੇ ਭਾਰਤੀ ਫੌਜ ਨੇ ਇਸ ਬਟਾਲੀਅਨ ਨੂੰ ਰਿਜ਼ਰਵ ਯੂਨਿਟ ਦੇ ਤੌਰ ’ਤੇ ਰੱਖਿਆ ਹੈ। ਰਿਪੋਰਟਾਂ ਦੇ ਮੁਤਾਬਿਕ ਇਹ ਇਸ ਲਈ ਕੀਤਾ ਗਿਆ ਹੈ ਤਾਂ ਕਿ ਜੇਕਰ ਚੀਨੀ ਫੌਜੀ ਉਚਾਈ ਦੇ ਖੇਤਰ ’ਚ ਫਿਰ ਤੋਂ ਘੁਸਪੈਠ ਕਰਦੇ ਹਨ ਤਾਂ ਉਨ੍ਹਾਂ ਨੂੰ ਰੋਕਿਆ ਜਾ ਸਕੇ।

WRITTEN BY