Skip to content
Independent perspectives. Global stories.
BREAKING

ਕਾਂਗਰਸ ਤੇ ਐਨ.ਸੀ.ਪੀ. ਵਿਚਾਲੇ ਸੀਟਾਂ ਦੀ ਵੰਡ ਦਾ ਰੇੜਕਾ ਕਾਇਮ

Share this story

ਨਵੀਂ ਦਿੱਲੀ, 22 ਸਤੰਬਰ (ਪੀ.ਟੀ.)-ਮਹਾਰਾਸ਼ਟਰ ਵਿਚ ਸੀਟਾਂ ਦੀ ਵੰਡੇ ਬਾਰੇ ਆਪਣਾ ਰਵੱਈਆ ਸਖ਼ਤ ਕਰਦਿਆਂ ਕਾਂਗਰਸ ਨੇ ਅੱਜ ਰਾਜ ਦੀਆਂ ਸਾਰੀਆਂ 288 ਸੀਟਾਂ ਉੱਪਰ ਇਕੱਲਿਆਂ ਚੋਣ ਲੜਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਇਸ ਦੇ ਨਾਲ ਹੀ ਸਪਸ਼ਟ ਕੀਤਾ ਕਿ ਸੀਟਾਂ ਦੀ ਵੰਡ ਬਾਰੇ ਐਨ.ਸੀ.ਪੀ ਦਾ ਪੱਖ ਜਾਣਨ ਤੋਂ ਬਾਅਦ ਹੀ ਉਹ ਇਸ ਸਬੰਧੀ ਕੋਈ ਨਿਰਨਾ ਲਵੇਗੀ।

WRITTEN BY