Skip to content
Independent perspectives. Global stories.
BREAKING

1.14 ਲੱਖ ਟਵੇਰਾ ਗੱਡੀਆਂ ਵਾਪਿਸ ਲਵੇਗੀ ਜਨਰਲ ਮੋਟਰਸ

Share this story

ਨਵੀਂ ਦਿੱਲੀ, 24 ਜੁਲਾਈ (ਪੀ.ਟੀ.)-ਜਨਰਲ ਮੋਟਰਸ ਇੰਡੀਆਂ ਨੇ 1.14 ਲੱਖ ਟਵੇਰਾ ਗੱਡੀਆਂ ਵਾਪਸ ਮੰਗਾਈਆਂ ਹਨ। ਇਨ੍ਹਾਂ ਵਾਹਨਾਂ ਦਾ ਨਿਰਮਾਣ 2005 ਤੋਂ 2013 ਦੇ ਦਰਮਿਆਨ ਕੀਤਾ ਗਿਆ ਹੈ ਅਤੇ ਇਨ੍ਹਾਂ ‘ਚ ਧੂੰਆਂ ਪ੍ਰਣਾਲੀ ‘ਚ ਕੁਝ ਕਮੀਆਂ ਪਾਈਆਂ ਗਈਆਂ ਹਨ। ਕੰਪਨੀ ਗੱਡੀਆਂ ਮੁਫਤ ‘ਚ ਠੀਕ ਕਰੇਗੀ।

WRITTEN BY