Skip to content
Independent perspectives. Global stories.
BREAKING

THE NEWSROOM

Welcome

PUNJAB NEWS

ਕਾਂਗਰਸ ਛੱਡ ਕੇ ਭਾਜਪਾ ਵਿਚ ਗਏ ਪੰਜਾਬ ਦੇ 4 ਆਗੂਆਂ ਨੂੰ X ਸ਼੍ਰੇਣੀ ਦੀ ਸੁਰੱਖਿਆ ਮਿਲੀ

ਪੰਜਾਬ ਵਿਚ ਹਾਲ ਹੀ ਵਿਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਚਾਰ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ […]

By 1 min read
PUNJAB NEWS

ਸੂਬੇ ’ਚ ਕਣਕ ਦੀ ਬਿਜਾਈ ਜ਼ੋਰਾਂ ’ਤੇ, ਡੀਏਪੀ ਖਾਦ ਦੀ ਕਮੀ ਬਰਕਰਾਰ, ਅਜੇ ਤਕ 50 ਫੀਸਦੀ ਰਕਬੇ ’ਚ ਹੋਈ ਹੈ ਬਿਜਾਈ

ਕਣਕ ਦੀ ਬਿਜਾਈ ਦੇ ਸੀਜ਼ਨ ਹੁਣ ਪੂਰੇ ਜੋਬਨ ’ਤੇ ਪੁੱਜ ਚੁੱਕਾ ਹੈ, ਪਰ ਸੂਬੇ ਵਿਚ ’ਚ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਦੀ ਕਮੀ ਅਜੇ ਵੀ […]

By 1 min read
NATIONAL NEWS

ਫਾਰੂਕ ਅਬਦੁੱਲਾ ਨੇ ਨੈਸ਼ਨਲ ਕਾਨਫਰੰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਫਾਰੂਕ ਅਬਦੁੱਲਾ ਨੇ ਆਪਣੀ ਪਾਰਟੀ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਹੁਣ 5 ਦਸੰਬਰ ਨੂੰ ਪਾਰਟੀ ਦੇ ਨਵੇਂ ਪ੍ਰਧਾਨ […]

By 1 min read
PUNJAB NEWS

ਅਧਿਕਾਰਾਂ ਦੀ ਆੜ ‘ਚ ਆਮ ਲੋਕਾਂ ਨੂੰ ਖੱਜਲ-ਖੁਆਰ ਨਾ ਕਰੋ- CM ਮਾਨ ਦੀ ਪ੍ਰਦਰਸ਼ਨਕਾਰੀ ਯੂਨੀਅਨਾਂ ਨੂੰ ਅਪੀਲ

ਚੰਡੀਗੜ- ਸੂਬੇ ਵਿਚ ਪ੍ਰਦਰਸ਼ਨਕਾਰੀ ਜਥੇਬੰਦੀਆਂ ਨੂੰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਮੌਕੇ ਆਮ ਲੋਕਾਂ ਲਈ ਕਿਸੇ ਤਰ੍ਹਾਂ ਦੀ ਮੁਸੀਬਤ ਖੜ੍ਹੀ ਨਾ ਕਰਨ ਦੀ […]

By 1 min read
PUNJAB NEWS

ਹਰਜੋਤ ਸਿੰਘ ਬੈਂਸ ਵੱਲੋਂ ਜ਼ਿਲ੍ਹਾ ਸਿੱਖਿਆ ਮੁਲਾਂਕਣ ਅਤੇ ਸੁਧਾਰ ਟੀਮਾਂ ਦੀ ਬਣਤਰ ਨੂੰ ਸੁਧਾਰਨ ਦੇ ਹੁਕਮ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਤਰਜੀਹੀ ਖੇਤਰ ਕਰਾਰ ਦਿੱਤੇ ਗਏ ਸਿੱਖਿਆ ਵਿਭਾਗ ਵਿੱਚ ਹੋਰ ਸੁਧਾਰ ਲਿਆਉਣ ਦੇ […]

By 1 min read
NATIONAL NEWS

ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਯੂਨੀਅਨਾਂ ਖਿਲਾਫ ਭੱਦੀ ਸ਼ਬਦਾਵਲੀ ਦੀ ਕੀਤੀ ਜ਼ੋਰਦਾਰ ਨਿਖੇਧੀ

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਸਰਕਾਰ ਨੂੰ ਸਿਰਫ ਇਹੀ ਆਖ ਰਹੀਆਂ ਹਨ ਕਿ ਉਹ ਉਹਨਾਂ ਨਾਲ ਲਿਖਤੀ ਤੌਰ ’ਤੇ […]

By 1 min read
NATIONAL NEWS

Shraddha Murder Case: ਸ਼ਰਧਾ ਕਤਲ ਕੇਸ ‘ਚ ਆਇਆ ਨਵਾਂ ਮੋੜ, ਦਿੱਲੀ ਪੁਲਿਸ ਨੂੰ ਆਫਤਾਬ ਦੇ ਸਾਈਕੋ ਕਿਲਰ ਹੋਣ ਦਾ ਸ਼ੱਕ

ਦਿੱਲੀ ਦੇ ਮਹਿਰੌਲੀ ‘ਚ ਮੁੰਬਈ ਦੀ 26 ਸਾਲਾ ਸ਼ਰਧਾ ਵਾਕਰ ਮਰਡਰ ਮਾਮਲੇ ‘ਚ ਆਏ ਦਿਨ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਹੁਣ […]

By 1 min read
PUNJAB NEWS

ਜਲੰਧਰ ’ਚ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ ਦੇ ਬਾਹਰ ਲੋਕਾਂ ਨੇ ਲਾਇਆ ਧਰਨਾ, ਨਹੀਂ ਆਉਣ ਦੇ ਰਹੇ ਕੂੜੇ ਦੀਆਂ ਗੱਡੀਆਂ

ਕੂੜਾ ਪ੍ਰਬੰਧਨ ਨੂੰ ਲੈ ਕੇ ਨਗਰ ਨਿਗਮ ਲਈ ਇਕ ਵਾਰ ਫਿਰ ਸਮੱਸਿਆ ਖੜ੍ਹੀ ਹੋ ਗਈ ਹੈ। ਦਰਅਸਲ 66 ਫੁੱਟੀ ਰੋਡ ’ਤੇ ਸਥਿਤ ਕਲੋਨੀਆਂ […]

By 1 min read
NATIONAL NEWS

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਐਲਾਨ, ਰੇਲਵੇ ਕਰਮਚਾਰੀਆਂ ਦੀ ਵਧੇਗੀ ਤਨਖਾਹ

ਰੇਲਵੇ ਕਰਮਚਾਰੀਆਂ ਲਈ ਸਰਕਾਰ ਨੇ ਖੁਸ਼ਖਬਰੀ ਦਿੱਤੀ ਹੈ। ਦਰਅਸਲ, ਰੇਲ ਮੰਤਰੀ ਨੇ ਐਲਾਨ ਕੀਤਾ ਹੈ ਕਿ ਸਰਕਾਰ ਜਲਦੀ ਹੀ ਲਗਭਗ 80,000 ਰੇਲਵੇ ਕਰਮਚਾਰੀਆਂ […]

By 1 min read
PUNJAB NEWS

ਮਾਨ ਵੱਲੋਂ ਵਿਗੜਦੀ ਕਾਨੂੰਨ ਸਥਿਤੀ ‘ਤੇ ਪੰਜਾਬ ਦੀ ਤੁਲਨਾ ਯੂਪੀ ਅਤੇ ਬਿਹਾਰ ਨਾਲ ਕਰਨ ‘ਤੇ ਬਾਜਵਾ ਨੇ ਲਾਈ ਫਟਕਾਰ

ਚੰਡੀਗੜ੍ਹ-  ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ […]

By 1 min read