Skip to content
Independent perspectives. Global stories.
BREAKING

THE NEWSROOM

Welcome

Religion

ਸ਼ਰਧਾਲੂਆਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕਰਨ ਲਈ ਡੀਸੀ ਵੱਲੋਂ ਗੁਰਦੁਆਰਾ ਬੀੜ੍ਹ ਬਾਬਾ ਬੁੱਢਾ ਸਾਹਿਬ ਦਾ ਦੌਰਾ

ਤਰਨਤਾਰਨ, 18 ਮਾਰਚ- ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜ਼ਿਲ੍ਹੇ ਵਿੱਚ ਧਾਰਮਿਕ ਸਥਾਨਾਂ ‘ਤੇ ਦਰਸ਼ਨ ਕਰਨ ਲਈ ਆਉਣ ਵਾਲੇ ਸਰਧਾਲੂਆਂ […]

By 1 min read
HEALTH

ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਵੱਲੋਂ ਕੋਰੋਨਾ ਵਾਇਰਸ ਦੇ ਮੁਕਾਬਲੇ ਲਈ ਵਿਸ਼ੇਸ਼ ਪ੍ਰਬੰਧ : ਜੱਥੇ. ਗਾਬਾ

ਜਲੰਧਰ, 18 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਅੱਜ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ (ਗੁਰਦੁਆਰਾ ਨੌਵੀਂ ਪਾਤਸ਼ਾਹੀ) ਜੀ.ਟੀ.ਬੀ. ਨਗਰ ਜਲੰਧਰ ਦੀ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ […]

By 1 min read
HEALTH

ਕੋਰੋਨਾ ਵਾਇਰਸ ਦੇ ਬਚਾਅ ਸਬੰਧੀ ਜਗਰਾਓਂ ਪੁਲਿਸ ਅਧਿਕਾਰੀਆਂ ਨੇ ਕੀਤੀ ਮੀਟਿੰਗ

ਜਗਰਾਉਂ, 18 ਮਾਰਚ (ਪਰਮਜੀਤ ਸਿੰਘ ਗਰੇਵਾਲ)- ਕੋਰੋਨਾ ਵਾਇਰਸ ਦੇ ਬਚਾਓ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਾਵਧਾਨ ਰਹਿਣ ਲਈ ਐਸ. ਐਸ. ਪੀ. ਵਿਵੇਕÎਸ਼ੀਲ […]

By 1 min read
PUNJAB NEWS

ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਣ ਲਈ ਇਕੱਠ ਵਾਲੀਆਂ ਥਾਵਾਂ ‘ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ : ਐਸ ਡੀ ਐਮ

ਮਾਨਸਾ, 18 ਮਾਰਚ (ਜਗਦੀਸ਼ ਬਾਂਸਲ)- ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਣ ਲਈ ਇਕੱਠ ਵਾਲੀਆਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਹਰ ਤਰਾਂ […]

By 1 min read
BUSINESS NEWS

ਲੁਧਿਆਣਾ ਪੁਲਿਸ ਨੇ ਜਿਊਲਰ ਸ਼ਾਪ ‘ਤੇ 1 ਕਿੱਲੋ ਸੋਨੇ ਦੀ ਲੁੱਟ ਦਾ ਮਾਮਲਾ ਸੁਲਝਾਇਆ

ਲੁਧਿਆਣਾ, 18 ਮਾਰਚ (ਜਸਪਾਲ ਅਰੋੜਾ)- ਮਿਲਰਗੰਜ ਚੌਕੀਂ ਦੀ ਪੁਲਿਸ ਪਾਰਟੀ ਨੇ ਗਿੱਲ ਰੋਡ ‘ਤੇ ਜਿਊਲਰ ਸ਼ੋਪ ‘ਤੇ ਹੋਈ 1ਕਿਲੋ ਸੋਨੇ ਦੇ ਗਹਿਣਿਆਂ ਦੀ […]

By 1 min read
PUNJAB NEWS

ਕਾਂਗਰਸੀ ਵਿਧਾਇਕ ਜਲਾਲਪੁਰ ਦੀ ਕੋਠੀ ‘ਚ ਕਾਂਗਰਸ ਸਰਕਾਰ ਮੁਦਾਰਬਾਦ ਦੇ ਲੱਗੇ ਨਾਅਰੇ

ਮਾਮਲਾ ਹਲਕਾ ਘਨੋਰ ‘ਚ 7 ਹਜਾਰ ਲਾਭਪਤਾਰੀਆਂ ਦੇ ਆਟਾ ਦਾਲ ਸਕੀਮ ਵਾਲੇ ਕਾਰਡ ਰੱਦ ਕਰਨ ਦਾ ਘਨੌਰ, 18 ਮਾਰਚ (ਦਇਆ ਸਿੰਘ)- ਹਲਕਾ ਘਨੌਰ […]

By 1 min read
BUSINESS NEWS

ਰੋਪੜ ਜ਼ਿਲ੍ਹੇ ਦਾ ਬਿਜਲੀ ਬਿਲਾਂ ਦਾ 110 ਕਰੋੜ ਤੋਂ ਵੱਧ ਬਕਾਇਆ : ਰਣਜੀਤ ਸਿੰਘ ਪਤਿਆਲਾਂ

ਰੂਪਨਗਰ, 18 ਮਾਰਚ (ਲਾਡੀ ਖਾਬੜਾ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਰਣÎਜੀਤ ਸਿੰਘ ਪਤਿਆਲਾਂ ਵੱਲੋਂ ਬਿਜਲੀ ਬੋਰਡ ਤੋਂ 23 ਜਨਵਰੀ 2020 ਨੂੰ […]

By 1 min read
haryana news

ਮੁੱਖ ਮੰਤਰੀ ਹਰਿਆਣਾ ਵੱਲੋਂ ਸਮਾਜ ਸੇਵੀ ਸੁਸ਼ਮਾ ਗੁਪਤਾ ਨੂੰ ਸ਼ੁਭਕਾਮਨਾਵਾਂ

ਚੰਡੀਗੜ, 18 ਮਾਰਚ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਿਛਲੇ ਕਈ ਦਸ਼ਕਾਂ ਤੋ ਸਮਾਜ ਸੇਵਾ ਦੇ ਕਾਰਜ ਨਾਲ ਜੁੜੀ ਸੁਸ਼ਮਾ ਗੁਪਤਾ […]

By 1 min read
HEALTH

ਮੁੱਖ ਮੰਤਰੀ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਧਾਰਮਿਕ ਸੰਸਥਾਵਾਂ ਨੂੰ ਸਮਾਗਮਾਂ ਦੌਰਾਨ 50 ਵਿਅਕਤੀਆਂ ਤੋਂ ਘੱਟ ਇਕੱਠ ਕਰਨ ਦੀ ਅਪੀਲ

ਸੂਬੇ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਕਲ ਤੋਂ ਚੰਡੀਗੜ੍ਹ, 18 ਮਾਰਚ- ਸੂਬਾ ਸਰਕਾਰ ਵੱਲੋਂ ਕੋਰੋਨਾ ਵਾਇਰਸ […]

By 1 min read