NATIONAL NEWS
ਧੀਰੇਂਦਰ ਸ਼ਾਸਤਰੀ ਨੂੰ ਨਾਗਪੁਰ ਪੁਲਿਸ ਨੇ ਦਿੱਤੀ ਕਲੀਨ ਚਿੱਟ, ਜਵਾਬ ‘ਚ ਸ਼ਿਕਾਇਤਕਰਤਾ ਨੂੰ ਕਿਹਾ- ਅੰਧਵਿਸ਼ਵਾਸ ਵਰਗਾ ਕੋਈ ਸਬੂਤ ਨਹੀਂ
ਨਾਗਪੁਰ ਪੁਲਿਸ ਨੇ ਜਾਂਚ ਤੋਂ ਬਾਅਦ ਅੰਧਵਿਸ਼ਵਾਸ ਨਿਵਾਰਨ ਕਮੇਟੀ ਨੂੰ ਲਿਖਤੀ ਜਵਾਬ ਭੇਜਿਆ ਹੈ।. ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਸ਼ਾਸਤਰੀ ਲਈ ਰਾਹਤ ਦੀ ਖਬਰ