December 9, 2024 9:10 pm

ਰੁਕਣ ਦਾ ਇਸ਼ਾਰਾ ਕੀਤਾ ਤਾਂ ਨਾਕੇ ’ਤੇ ASI ਨੂੰ ਕਰੀਬ 500 ਮੀਟਰ ਤਕ ਘੜੀਸਦਾ ਲੈ ਗਿਆ ਛੋਟਾ ਹਾਥੀ, ਮੌਤ

ਟ੍ਰੈਫਿਕ ਪੁਲਿਸ ਨੇ ਦੁਪਹਿਰ ਕਰੀਬ ਡੇਢ ਵਜੇ ਡੀਸੀ ਚੌਂਕ ’ਚ ਨਾਕੇਬੰਦੀ ਕੀਤੀ ਹੋਈ ਸੀ ਤਾਂ ਨਾਕੇਬੰਦੀ ਦੌਰਾਨ ਕਰਤਾਰਪੁਰ ਵੱਲੋਂ ਆ ਰਹੇ ਛੋਟੇ ਹਾਥੀ ਦੇ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਰੁਕਣ ਦੀ ਬਜਾਏ ਟ੍ਰੈਫ

ਮੁਲਜ਼ਮ ਦੀ ਹੋਈ ਪਛਾਣ

ਪੁਲਿਸ ਕਰਮੀ ਨੂੰ ਗੱਡੀ ਨਾਲ ਟੱਕਰ ਮਾਰ ਕੇ ਭੱਜਣ ਵਾਲੇ ਦੀ ਕਪੂਰਥਲਾ ਪੁਲਿਸ ਵੱਲੋਂ ਪਛਾਣ ਕਰ ਲਈ ਗਈ ਹੈ। ਮੁਲਜ਼ਮ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਰਹਿਣ ਵਾਲਾ ਹੈ, ਜਿਸ ਦਾ ਨਾਂ ਦਾਨਿਸ਼ ਰਾਓ ਹੈ। ਟੱਕਰ ਮਾਰਨ ਵਾਲਾ ਵਾਹਨ ਵੀ ਕਪੂਰਥਲਾ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮ ਦੀ ਭਾਲ ਜਾਰੀ ਹੈ।

Send this to a friend