ਆਰਥਿਕ ਤੰਗੀ ਕਾਰਨ ਨੌਜਵਾਨ ਨੇ ਫਾਹਾ ਲਾਇਆ ਚੰਨੋ, 29 ਅਗਸਤ (ਬਾਲੀ)- ਨੇੜਲੇ ਪਿੰਡ ਬਾਲਦ ਖੁਰਦ ਵਿਖੇ ਕਰਜ਼ੇ ਅਤੇ ਆਰਥਿਕ ਤੰਗੀ ਕਾਰਨ ਇਕ ਦਲਿਤ ਵਰਗ ਨਾਲ ਸੰਬੰਧਤ ਵਿਅਕਤੀ ਵੱਲੋਂ ਬੀਤੀ ਰਾਤ ਆਪਣੇ ਘਰ Read More » August 30, 2019 10:09 am
ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਤਪਾ ਵਿਖੇ ਸਰਕਾਰੀ ਬਿਰਧ ਆਸ਼ਰਮ ਬਾਬਾ ਫੂਲ ਚੰਦ ਦਾ ਕੀਤਾ ਉਦਘਾਟਨ ਤਪਾ ਮੰਡੀ, 29 ਅਗਸਤ- ਸਥਾਨਕ ਢਿੱਲਵਾਂ ਰੋਡ ਪੰਜਾਬ ਸਰਕਾਰ ਵੱਲੋਂ ਕਈ ਕਰੋੜਾਂ ਰੁਪਏ ਦੀ ਲਾਗਤ ਨਾਲ ਸਰਕਾਰੀ ਬਿਰਧ ਆਸ਼ਰਮ ਬਾਬਾ ਫੂਲ ਚੰਦ ਦਾ ਨਿਰਮਾਣ ਕਰਵਾਇਆ Read More » August 30, 2019 10:08 am
ਅਪਰਾਧਕ ਵਰਤਾਰੇ ਦੀ ਸ਼ਿਕਾਇਤ ਕਰਨ ਗਏ ਸਤਨਾਮ ਨੂੰ ਹੀ ਪਾ ਲਿਆ ਸਤਨਾਮ ਨੇ ਮੁਧਾ ਪੁਲਿਸ ਦਾ ਕਹਿਣਾ ਕਿ ਸ਼ਰਾਬੀ ਹਾਲਤ ’ਚ ਕਰ ਰਿਹਾ ਸੀ ਦੁਰਵਿਹਾਰ ਤਲਵੰਡੀ ਸਾਬੋ, 29 ਅਗਸਤ (ਰਾਮ ਰੇਸ਼ਮ ਨਥੇਹਾ)- ਆਪਣੇ ਰਹਿਣ ਬਸੇਰੇ ਦੇ ਲਾਗੇ ਹੀ ਇੱਕ Read More » August 30, 2019 10:08 am
ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਘਰੋਂ ਭਜਾਉਣ ਵਾਲੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕੀਤਾ ਗਿ੍ਰਫਤਾਰ ਕਾਦੀਆਂ, 29 ਅਗਸਤ (ਗੁਰਦਿਲਬਾਗ ਸਿੰਘ)- ਪੁਲਿਸ ਥਾਣਾ ਭੈਣੀ ਮੀਆਂ ਖਾਂ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਨੂੰ ਘਰੋਂ Read More » August 30, 2019 10:04 am
ਇਨੋਵਾ-ਟਰੈਕਟਰ ਟਰਾਲੀ ਸੜਕ ਹਾਦਸੇ ’ਚ ਮਹਿਲਾ ਦੀ ਮੌਤ ਕਲਾਨੌਰ, 29 ਅਗਸਤ (ਦੀਪਕ ਕੋਹਲੀ, ਰਾਜਨ ਸ਼ਰਮਾ)- ਅੱਜ ਸਵੇਰ ਭਿਖਾਰੀਵਾਲ ਦੇ ਨਜ਼ਦੀਕ ਇਨੋਵਾ ਗੱਡੀ ਅਤੇ ਟਰੈਕਟਰ ਟਰਾਲੀ ਦਰਮਿਆਨ ਹੋਏ ਹਾਦਸੇ ਵਿੱਚ ਇੱਕ ਮਹਿਲਾ ਦੀ ਮੌਤ Read More » August 30, 2019 10:03 am
ਵਿਆਹ ਪੁਰਬ ਦੀਆਂ ਤਿਆਰੀਆਂ ਜ਼ੋਰਾਂ ’ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਲਿਆ ਜਾਇਜ਼ਾ ਬਟਾਲਾ, 29 ਅਗਸਤ (ਕੁਲਜੀਤ)- ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ Read More » August 30, 2019 10:03 am
4 ਲੱਖ 25 ਹਜ਼ਾਰ ਨਸ਼ੀਲੀ ਗੋਲੀਆਂ ਅਤੇ ਕੈਪਸੂਲ ਟੀਕੇ ਸਮੇਤ ਕਾਰ ਸਵਾਰ ਕਾਬੂ ਲੁਧਿਆਣਾ, 29 ਅਗਸਤ (ਜਸਪਾਲ ਅਰੋੜਾ) ਐਸ ਟੀ ਐਫ ਲੁਧਿਆਣਾ ਦੀ ਪੁਲਸ ਪਾਰਟੀ ਨੇ ਇਕ ਕਾਰ ਸਵਾਰ ਤਸਕਰ ਨੂੰ ਗਿ੍ਰਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 4 Read More » August 30, 2019 10:02 am
ਮਨਪ੍ਰੀਤ ਸਿੰਘ ਬਾਦਲ ਵੱਲੋਂ ਸਨਅਤਕਾਰਾਂ ਨੂੰ ਪੰਜਾਬ ’ਚ ਵੱਡੇ ਨਿਵੇਸ਼ ਲਈ ਸੱਦਾ ਪੰਜਾਬ ਨੂੰ ਵੱਡੀ ਸਨਅਤੀ ਸਮਰੱਥਾ ਅਤੇ ਮੌਕਿਆਂ ਵਾਲਾ ਸੂਬਾ ਦੱਸਿਆ ਬੰਗਲੁਰੂ, 29 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਉੱਦਮੀਆਂ ਅਤੇ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ Read More » August 30, 2019 10:01 am
ਭਰਾਵਾਂ ਨੇ ਮਿਲ ਕੇ ਕੀਤਾ ਨੌਜਵਾਨ ਦਾ ਕਤਲ ਭਵਾਨੀਗੜ੍ਹ, 29 ਅਗਸਤ (ਕਿ੍ਰਸ਼ਨ ਗਰਗ)- ਸਬ ਡਵੀਜ਼ਨ ਭਵਾਨੀਗੜ੍ਹ ਦੇ ਨਜ਼ਦੀਕੀ ਪਿੰਡ ਹਰਕਿ੍ਰਸ਼ਨਪੁਰਾ ਵਿਚ ਬੀਤੀ ਦੇਰ ਰਾਤ ਤੇਜਧਾਰ ਹਥਿਆਰ ਨਾਲ ਇਕ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ Read More » August 30, 2019 10:01 am
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਤਕਨੀਕੀ ਮਾਹਿਰਾਂ ਦੀ ਬੈਠਕ ਅੱਜ ਇਸਲਾਮਾਬਾਦ, 29 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ’ਚ ਕਰਤਾਰਪੁਰ ਲਾਂਘੇ ਸਬੰਧੀ ਤਿਆਰੀਆਂ ਜ਼ੋਰਾਂ ’ਤੇ ਹਨ ਤੇ ਪਾਕਿਸਤਾਨ ਵੱਲੋਂ ਵੀਰਵਾਰ ਨੂੰ ਕਿਹਾ ਹੈ ਕਿ ਕਰਤਾਰਪੁਰ ਲਾਂਘੇ Read More » August 30, 2019 10:00 am