April 28, 2026 4:44 am

Day: May 11, 2015

ਹਿਮਾਚਲ ਵਿਖੇ ਸੜਕ ਦੁਰਘਟਨਾ ’ਚ ਚਾਰ ਬਰਾਤੀਆਂ ਦੀ ਮੌਤ- ਸੱਤ ਗੰਭੀਰ ਜ਼ਖ਼ਮੀ

ਸ਼ਿਮਲਾ, 10 ਮਈ  (ਵਿਜਏਂਦਰ ਸ਼ਰਮਾ)- ਹਿਮਾਚਲ ਪ੍ਰਦੇਸ਼  ਦੇ ਮੰਡੀ ਜਿਲੇ ਦੇ ਜੰਜੈਹਲੀ ਦੇ ਕੋਲ ਬਗੜਾਥਾਚ ਵਿੱਚ ਬਰਾਤ ਲੈ ਜਾ ਰਿਹਾ ਵਾਹਨ ਕੈਂਪਰ ਬੋਲੇਰੋ ਅਨਿਯੰਤ੍ਰਿਤ ਹੋਕੇ

Read More »

ਨੇਤਾਵਾਂ ਦਾ ਸਲਮਾਨ ਨੂੰ ਮਿਲਣ ਜਾਣਾ ਚੰਗਾ ਸੰਕੇਤ ਨਹੀਂ : ਸ਼ਰਦ ਪਵਾਰ

ਨਵੀਂ ਦਿੱਲੀ, 10 ਮਈ (ਪੀ. ਟੀ.)- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਰਨ ਐਂਡ ਹਿੱਟ ਮਾਮਲੇ ‘ਚ ਹੇਠਲੀ ਅਦਾਲਤ ਵਲੋਂ ਸਜ਼ਾ ਮਿਲਣ ਫਿਰ ਹਾਈਕੋਰਟ ਤੋਂ ਜਮਾਨਤ

Read More »

ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ’ਚ ਹੋ ਰਹੀਆਂ ਧਾਂਦਲੀਆਂ ਦੀ ਉ¤ਚ ਪੱਧਰੀ ਜਾਂਚ ਕਰਵਾਈ ਜਾਵੇ : ਕੈਪਟਨ

ਸ਼ਾਹਕੋਟ, 10 ਮਈ (ਸੁਰਿੰਦਰ ਸਿੰਘ ਪਦਮ)- ਪੰਚਾਇਤੀ ਜ਼ਮੀਨਾਂ ਨੂੰ ਠੇਕੇ ਤੇ ਦੇਣ ਸਮੇਂ ਵੱਡੀ ਪੱਧਰ ’ਤੇ ਕੀਤੀਆ ਜਾ ਰਹੀਆਂ ਧਾਂਦਲੀਆ ਦੀ ਉੱਚ ਪੱਧਰੀ ਜਾਂਚ ਕਰਵਾਈ

Read More »

ਮੋਬਾਇਲ ਤੇ ਟੈਬਲਟ ਉ¤ਤੇ ਵੀ ਉਪਲਬਧ ਹੋਣਗੀਆਂ ਪੰਜਾਬ ਸਰਕਾਰ ਦੀਆਂ ਸੇਵਾਵਾਂ

ਚੰਡੀਗੜ੍ਹ, 10 ਮਈ (ਪੀ. ਟੀ.)- ਪੰਜਾਬ ਸਰਕਾਰ ਵਲੋ‘ ਈ.ਗਵਰਨੈ‘ਸ ਦੀ ਦਿਸ਼ਾ ਵਿੱਚ ਇਕ ਹੋਰ ਵੱਡਾ ਫੈਸਲਾ ਲੈ‘ਦਿਆਂ ਰਾਜ ਦੇ ਸਾਰੇ ਸਰਕਾਰੀ ਮਹਿਕਮਿਆਂ ਵਿੱਚ ਸਾਂਝੀ ਮੋਬਾਇਲ

Read More »

ਮਜੀਠੀਆ ਵੱਲੋਂ ਜਰਮਨੀ ਨੂੰ ਸੂਰਜੀ ਅਤੇ ਬਾਇਓਮਾਸ ਊਰਜਾ ਦੇ ਖੇਤਰ ’ਚ ਵਿਕਾਸ ਲਈ ਮਦਦ ਦਾ ਸੱਦਾ

ਜਲੰਧਰ/ਚੰਡੀਗੜ੍ਹ, 10 ਮਈ- ਪੰਜਾਬ ਨੂੰ ‘ਨਵਿਆਉਣਯੋਗ ਊੁਰਜਾ ਮਸ਼ੀਨਰੀ ਹੱਬ’ ਵਜੋਂ ਵਿਕਸਤ ਕਰਨ ਲਈ ‘ਇੰਡੋ ਜਰਮਨ ਊਰਜਾ ਪ੍ਰੋਗਰਾਮ ’ ਤਹਿਤ ਜਰਮਨੀ ਵਲੋਂ ਪੰਜਾਬ ਸਰਕਾਰ ਨੂੰ ਵੱਡਮੁੱਲੇ

Read More »