April 28, 2026 12:42 am

Day: May 10, 2015

ਸਬੰਧ ਬਿਹਤਰ ਪਰ ਭਾਰਤ-ਚੀਨ ਸਰਹ¤ਦ ’ਤੇ ਤਣਾਅ ਬਰਕਰਾਰ : ਪੈਂਟਾਗਨ

ਵਾਸ਼ਿੰਗਟਨ, 9 ਮਈ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੀਨ ਦੌਰੇ ਤੋਂ ਪਹਿਲਾ ਪੈਂਟਾਗਨ ਨੇ ਅਮਰੀਕੀ ਕਾਂਗਰਸ ਨੂੰ ਕਿਹਾ ਕਿ ਦੋਵਾਂ ਏਸ਼ੀਆਈ ਮੁਲਕਾਂ ਵਿਚਕਾਰ

Read More »

ਦਰਸ਼ਨ ਯਾਤਰਾ ਦਾ ਅੱਜ ਠਹਿਰਾਓ ਬਠਿੰਡਾ ਵਿਖੇ

ਤਲਵੰਡੀ ਸਾਬੋ (ਬਠਿੰਡਾ)- ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਪਟਿਆਲਾ ਤੋਂ ਪੂਰੇ ਜਾਹੋ-ਜਲਾਲ ਨਾਲ ਸ਼ੁਰੂ ਹੋਈ ਗੁਰੂ ਸਾਹਿਬਾਨ ਨਾਲ ਸਬੰਧਤ

Read More »

ਰੈਲੀ ਦਾ ਪੰਡਾਲ ਡਿੱਗਾ: 50 ਜ਼ਖਮੀ

ਰਾਏਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ’ਚ ਲੱਗੇ ਨਿਆ ਰਾਏਪੁਰ ਟਾਊਨਸ਼ਿਪ ਦੇ ਦੌਰੇ ਤੋਂ ਪਹਿਲਾਂ ਰੈਲੀ ਲਈ ਬਣਾਈ ਗਈ ਸਟੇਜ ਦੀ

Read More »

ਹਿੰਸਾ ਕਿਸੇ ਸਮ¤ਸਿਆ ਦਾ ਹ¤ਲ ਨਹੀਂ : ਮੋਦੀ

ਦਾਂਤੇਵਾੜਾ- ਛ¤ਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦਾਂਤੇਵਾੜਾ ’ਚ ਅ¤ਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਨ ਦੌਰਾਨ ਕਿਹਾ ਕਿ ਨਕਸਲੀਆਂ ਨੂੰ ਹਿੰਸਾ ਦਾ ਰਸਤਾ

Read More »

ਪ੍ਰਧਾਨ ਮੰਤਰੀ ਦੇ ਛੱਤੀਸਗੜ੍ਹ ਦੌਰੇ ਤੋਂ ਪਹਿਲਾਂ ਨਕਸਲੀਆਂ ਨੇ 300 ਲੋਕਾਂ ਨੂੰ ਬਣਾਇਆ ਬੰਧਕ

ਦੰਤੇਵਾੜਾ, 9 ਮਈ (ਪੀ. ਟੀ. ਲਾਇਵ)- ਛੱਤੀਸਗੜ੍ਹ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਨਕਸਲੀਆਂ ਨੇ 250 ਦੇ ਕਰੀਬ ਪਿੰਡ ਵਾਲਿਆਂ ਨੂੰ

Read More »

ਮੁੱਖ ਮੰਤਰੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਸਮਾਰੋਹ ਲਈ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਉਪ ਰਾਸ਼ਟਰਪਤੀ ਨੂੰ ਨਿੱਜੀ ਤੌਰ ’ਤੇ ਸੱਦਾ ਪੱਤਰ ਦਿੱਤਾ ਜਾਵੇਗਾ

ਜਲੰਧਰ/ਚੰਡੀਗੜ੍ਹ, 9 ਮਈ- ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਰੋਸਾਈ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਮੌਕੇ 17 ਤੋਂ 19

Read More »

ਹਰਸਿਮਰਤ ਬਾਦਲ ਨੇ ਕੀਤੇ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ

ਬਠਿੰਡਾ /ਤਲਵੰਡੀ ਸਾਬੋ , 9 ਮਈ  (ਅਮਰਜੀਤ ਸਿੰਘ ਸਿੱਧੂ, ਇੰਦਰਜੀਤ ਨਥਾਣਾ)- ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਸਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ

Read More »