April 23, 2026 12:22 am

Day: April 11, 2015

ਅੱਜ ਤੋਂ 15 ਅਪ੍ਰੈਲ ਤੱਕ ਸ਼ਰਾਬ ਦੇ ਠੇਕੇ ਰਹਿਣਗੇ ਬੰਦ

ਸੰਗਰੂਰ, 10 ਅਪ੍ਰੈਲ (ਹਸਨਪੁਰੀ, ਗਰੋਵਰ, ਰਾਕੇਸ਼ ਜਿੰਦਲ ਘਾਬਦਾਂ)- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਕੁਮਾਰ ਐਮ.ਕੇ. ਨੇ ਧੂਰੀ ਉੱਪ ਚੋਣ-2015 ਦੇ ਮੱਦੇਨਜ਼ਰ,

Read More »

ਧੂਰੀ ਸ਼ਹਿਰ ਅਤੇ ਪਿੰਡਾਂ ਦੀ ਸਥਿਤੀ ਤਣਾਅ ਪੂਰਨ, ਪ੍ਰਸ਼ਾਸਨ ’ਤੇ ਪੱਖਪਾਤ ਕਰਨ ਦਾ ਦੋਸ਼

ਸੰਗਰੂਰ, 10 ਅਪ੍ਰੈਲ (ਹਰਜੀਤ ਸਿੰਘ ਹਸਨਪੂਰੀ)- 9 ਅਪ੍ਰੈਲ ਨੂੰ ਲੱਗਭਗ ਸਾਢੇ ਤਿੰਨ ਵਜੇ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ, ਕਮਲਜੀਤ ਸਿੰਘ ਬਰਾੜ ਜਰਨਲ

Read More »

ਮੁੰਬਈ ਹਮਲੇ ਦਾ ਮਾਸਟਰਮਾਈਂਡ ਲਖਵੀ ਰਾਵਲਪਿੰਡੀ ਜੇਲ੍ਹ ’ਚੋਂ ਰਿਹਾਅ

ਲਾਹੌਰ, 10 ਅਪ੍ਰੈਲ (ਪੀ.ਟੀ.)- ਮੁੰਬਈ ਹਮਲੇ ਦਾ ਮਾਸਟਰਮਾਈਂਡ ਤੇ ਲਸ਼ਕਰ-ਏ-ਤੋਇਬਾ ਅ¤ਤਵਾਦੀ ਜ਼ਕੀ-ਉਰ-ਰਹਿਮਾਨ ਲਖਵੀ ਸ਼ੁੱਕਰਵਾਰ ਨੂੰ ਜੇਲ੍ਹ ’ਚੋਂ ਰਿਹਾਅ ਹੋ ਗਿਆ। ਜਾਣਕਾਰੀ ਦੇ ਅਨੁਸਾਰ, ਲਖਵੀ ਨੂੰ

Read More »

ਕਿਹਾ- ਭਾਰਤ ਦੇ ਹਰ ਕੋਨੇ ’ਚ ਸਿ¤ਖਿਆ ਪਹੁੰਚਾਉਣ ਦਾ ਟੀਚਾ

ਪੈਰਿਸ, 10 ਅਪ੍ਰੈਲ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਅ¤ਜ ਯੂਨੈਸਕੋ ਹੈਡਆਫਿਸ ‘ਚ ਭਾਸ਼ਣ ਦਿ¤ਤਾ। ਉਨ੍ਹਾਂ ਨੇ ਭਾਸ਼ਣ ਦੀ ਸ਼ੁਰੂਆਤ ਫਰੈਂਚ ਭਾਸ਼ਾ ‘ਚ

Read More »

ਜ਼ਮੀਨ ਪ੍ਰਾਪਤੀ ਬਿੱਲ ਨੂੰ ਚੁਨੌਤੀ ਦੇਣ ਵਾਲੀ ਅਰਜ਼ੀ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ

ਨਵੀਂ ਦਿ¤ਲੀ, 10 ਅਪ੍ਰੈਲ (ਪੀ.ਟੀ.)- ਜ਼ਮੀਨ ਪ੍ਰਾਪਤੀ ਬਿੱਲ ਫਿਰ ਤੋਂ ਲਾਗੂ ਕੀਤੇ ਜਾਣ ਨੂੰ ਚੁਨੌਤੀ ਦੇਣ ਵਾਲੀ ਅਰਜ਼ੀ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ ਹੋ

Read More »

ਪੂਰੇ ਦੋ ਦਹਾਕੇ ਤ¤ਕ ਨਹਿਰੂ ਕਰਵਾਉਂਦੇ ਰਹੇ ਨੇਤਾਜੀ ਦੇ ਪਰਿਵਾਰ ਦੀ ਜਾਸੂਸੀ

ਨਵੀਂ ਦਿ¤ਲੀ, 10 ਅਪ੍ਰੈਲ (ਪੀ.ਟੀ.)- ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਰੀਬ 20 ਸਾਲਾਂ ਤ¤ਕ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਾਸੂਸੀ

Read More »

ਜਥੇਦਾਰ ਅਵਤਾਰ ਸਿੰਘ ਨੇ ਫਿਲਮ ‘ਨਾਨਕ ਸ਼ਾਹ ਫ਼ਕੀਰ’ ਉ¤ਤੇ ਪਾਬੰਦੀ ਲਗਾਉਣ ਲਈ ਪ੍ਰਧਾਨ ਮੰਤਰੀ, ਸੂਚਨਾ ਅਤੇ ਪ੍ਰਸਾਰਨ ਮੰਤਰੀ ਨੂੰ ਪੱਤਰ ਲਿਖੇ

ਅੰਮ੍ਰਿਤਸਰ, 10 ਅਪ੍ਰੈਲ (ਸੁਨੀਲ ਗੁਪਤਾ, ਰਾਜੇਸ਼ ਡੈਨੀ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ੍ਰੀ ਨਰਿੰਦਰ ਮੋਦੀ ਅਤੇ

Read More »