Day: February 26, 2014

PUNJAB NEWS

ਅਕਾਲੀ ਦਲ ਬਾਦਲ ਸਿਰਫ ਚਾਪਲੂਸਾਂ ਦੀ ਪਾਰਟੀ : ਜੱਥੇ. ਗੋਗੀ

ਸ਼੍ਰੀ ਅਨੰਦਪੁਰ ਸਾਹਿਬ, 25 ਫਰਵਰੀ (ਦਵਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਗੁਰਿੰਦਰ ਸਿੰਘ ਗੋਗੀ ਨੂੰ ਸ਼੍ਰੋਮਣੀ ਅਕਾਲੀ ਦਲ

Read More »
PUNJAB NEWS

ਸਰਹੱਦੀ ਜ਼ਿਲ੍ਹਿਆਂ ਦੇ ਵਿਕਾਸ ਲਈ ਬਹੁਪੱਖੀ ਨੀਤੀ ਛੇਤੀ ਹੀ ਬਣੇਗੀ : ਬਾਦਲ

ਗੁਰਦਾਸਪੁਰ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸਰਹੱਦੀ ਇਲਾਕਿਆਂ ਦੇ ਬਹਾਦਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਿਆ ਰੱਖਣ ਲਈ ਕਾਂਗਰਸ ’ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਸ.

Read More »
PUNJAB NEWS

ਬਲਾਕ ਸੰਮਤੀ ਮਾਛੀਵਾੜਾ ਦਾ 1.47 ਕਰੋੜ ਦਾ ਬਜਟ ਪਾਸ

ਮਾਛੀਵਾੜਾ ਸਾਹਿਬ 25 ਫਰਵਰੀ (ਕਰਮਜੀਤ ਸਿੰਘ ਆਜ਼ਾਦ)-ਬਲਾਕ ਸੰਮਤੀ ਮਾਛੀਵਾੜਾ ਦੇ ਸਮੂਹ ਮੈਂਬਰਾਂ ਦੀ ਇੱਕ ਮੀਟਿੰਗ ਅੱਜ ਦਫ਼ਤਰ ਵਿਖੇ ਚੇਅਰਮੈਨ ਗੁਰਚਰਨ ਸਿੰਘ ਟੋਡਰਪੁਰ ਅਤੇ ਉਪ ਚੇਅਰਮੈਨ

Read More »
PUNJAB NEWS

ਐ¤ਸ.ਜੀ.ਪੀ.ਸੀ. ਕਮੇਟੀ ਦੇ ਸਹਿਯੋਗ ਨਾਲ ਜਰਮਨ ਤਕਨੀਕ ਨਾਲ ਲਗਾਇਆ ਕੈਂਪ

ਖੰਨਾ, 25 ਫਰਵਰੀ (ਸੁਖਵਿੰਦਰ ਸਿੰਘ ਸਲੌਦੀ)- ਸਥਾਨਕ ਮੁਹ¤ਲਾ ਗੁਰੂ ਕੀ ਨਗਰੀ ਸਥਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਚ ਐਡਵਾਂਸ ਟੈਕਨਾਲੋਜ਼ੀ ਮੈਗਨਿਟ ਬਾਡੀ ਜਰਮਨ ਦੀ ਤਕਨੀਕ

Read More »
PUNJAB NEWS

ਬੀਬਾ ਬਾਦਲ ਦੇ ਸੰਗਤ ਦਰਸ਼ਨਾਂ ਨੂੰ ਅਸਫ਼ਲ ਕਰਨ ਲਈ ਜਾਨ ਦੀ ਬਾਜ਼ੀ ਲਗਾ ਦਿਆਂਗੇ : ਵੜਿੰਗ

ਬਠਿੰਡਾ, 25 ਫਰਵਰੀ (ਅਵਤਾਰ ਸਿੰਘ ਕੈਂਥ)-ਸਰਵ ਸਿੱਖਿਆ ਅਭਿਆਨ ਅਤੇ ਰਮਸਾ ਦਫਤਰੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਤਲਵਿੰਦਰ ਸਿੰਘ ਵੜਿੰਗ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਸਾਡੇ

Read More »

ਮੋਦੀ ਪੈਸੇ ਨਾਲ ਭਰਮਾ ਰਹੇ ਹਨ ਸਾਡੇ ਵਿਧਾਇਕਾਂ ਨੂੰ : ਕਾਂਗਰਸ

ਨਵੀਂ ਦਿੱਲੀ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਗੁਜਰਾਤ ’ਚ ਦੋ ਕਾਂਗਰਸੀ ਵਿਧਾਇਕਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਣ ਪਿੱਛੋਂ ਕਾਂਗਰਸ ਨੇ ਅੱਜ ਦੋਸ਼

Read More »

ਸੰਜੇ ਦੇ ਪੈਰੋਲ ’ਤੇ ਕੋਰਟ ਨੇ ਕਿਹਾ ਇੱਕ ਸਾਲ ’ਚ ਐਨੇ ਦਿਨ ਜੇਲ੍ਹ ਤੋਂ ਬਾਹਰ ਤਾਂ ਕਾਨੂੰਨ ਦਾ ਕੀ ਮਤਲਬ

ਮੁੰਬਈ, 25 ਫਰਵਰੀ (ਪੀ.ਟੀ.)- ਤੀਜੀ ਵਾਰ ਪੈਰੋਲ ’ਤੇ ਬਾਹਰ ਰਹਿ ਰਹੇ ਬਾਲੀਵੁੱਡ ਐਕਟਰ ਸੰਜੈ ਦੱਤ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਬੰਬਈ ਹਾਈਕੋਰਟ ਨੇ ਉਨ੍ਹਾਂ ਨੂੰ

Read More »

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪ੍ਰੋ. ਮਹਿੰਦਰ ਪਾਲ ਸਿੰਘ ਨੂੰ ਪਟਿਆਲਾ ਸੀਟ ਦੇ ਕੇ ਨਿਵਾਜਿਆ

25 ਫਰਵਰੀ, ਰਾਜਪੁਰਾ (ਸ਼ਮਸ਼ੇਰ ਸਿੰਘ)- ਸ਼੍ਰੋਮਣੀ ਅਕਾਲੀ ਦਰ (ਅੰਮ੍ਰਿਤਸਰ) ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਤਿੰਨ ਉਮੀਦਵਾਰ ਐਲਾਨੇ ਹਨ। ਪਾਰਟੀ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ

Read More »

ਸੋਸ਼ਲ ਮੀਡੀਆ ਨੂੰ ਦਿੱਤੀ ਸੀ ਚਿਤਾਵਨੀ, ਪੱਤਰਕਾਰਤਾ ਨੂੰ ਨਹੀਂ : ਸ਼ਿੰਦੇ

ਨਵੀਂ ਦਿੱਲੀ/ਸ਼ੋਲਾਪੁਰ, 25 ਫਰਵਰੀ (ਪੀ.ਟੀ.)- ਇਲੈ¤ਕਟ੍ਰਾਨਿਕ ਮੀਡੀਆ ਨੂੰ ‘ਕੁਚਲਣ‘ ਦੀ ਧਮਕੀ ਤੋਂ ਬਾਅਦ ਉ¤ਠੇ ਵਿਵਾਦ ਨੂੰ ਠੰਢਾ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ

Read More »