Skip to content
Independent perspectives. Global stories.
BREAKING

TOP STORIES

PUNJAB NEWS

ਮੁੱਖ ਮੰਤਰੀ ਨੇ ਨਵ-ਨਿਯੁਕਤ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ

‘ਘਰ-ਘਰ ਰੁਜ਼ਗਾਰ’ ਪ੍ਰੋਗਰਾਮ ਤਹਿਤ 400 ਹੋਰ ਖੇਤੀਬਾੜੀ ਅਫਸਰਾਂ ਦੀ ਭਰਤੀ ਛੇਤੀ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੇਤੀਬਾੜੀ […]

By 1 min read
BUSINESS NEWS

ਪੰਜਾਬ ਵਿਚ 52 ਹਜ਼ਾਰ ਤੋਂ ਜ਼ਿਆਦਾ ਰਜਿਸਟਰੀਆਂ ਹੋਈਆਂ ਆਨ-ਲਾਈਨ

ਸੂਬੇ ਵਿੱਚ ਸਫਲਤਾਪੂਰਵਕ ਚੱਲ ਰਹੀ ਹੈ ਆਨ-ਲਾਈਨ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉੱਤੇ ਮਾਲ […]

By 1 min read
BUSINESS NEWS

ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ’ਤੇ ਸ਼ਿਕੰਜਾ: 19.29 ਕਰੋੜ ਦੇ ਗਬਨ ਦਾ ਪਰਦਾਫਾਸ਼

ਵਿੱਤ ਵਿਭਾਗ ਵੱਲੋਂ ਸਾਰੇ ਭ੍ਰਿਸ਼ਟਾਚਾਰੀਆਂ ਵਿਰੁੱਧ ਤੁਰੰਤ ਕਾਰਵਾਈ ਸ਼ੁਰੂ ਚੰਡੀਗੜ੍ਹ, 12 ਜੂਨ- ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਮੁੱਖ […]

By 1 min read
INTERNATIONAL NEWS

ਪ੍ਰਮਾਣੂ ਮੁਕਤੀਕਰਨ ’ਤੇ ਟਰੰਪ ਅਤੇ ਕਿਮ ਦਰਮਿਆਨ ਗੱਲਬਾਤ ਸਫਲ

ਦੱਖਣੀ ਕੋਰੀਆ ਦੇ ਨਾਲ ਫੌਜੀ ਅਭਿਆਸ ਬੰਦ ਕਰੇਗਾ ਅਮਰੀਕਾ ਸਿੰਗਾਪੁਰ, 12 ਜੂਨ- ਅਮਰੀਕੀ ਰਾਸ਼ਟਰਪਤੀ ਮਿਸਟਰ ਡੋਨਾਲਡ ਟਰੰਪ ਅਤੇ ਉਤਰ ਕੋਰੀਆਈ ਨੇਤਾ ਮਿਸਟਰ ਕਿਮ […]

By 1 min read
PUNJAB NEWS

ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਦੇਖਣ ਵਾਲੇ ਸੈਲਾਨੀਆਂ ਦੀ ਗਿਣਤੀ ਸਾਢੇ 3 ਲੱਖ ਤੋਂ ਟੱਪੀ

ਹਾਈਟੈਕ ਗੈਲਰੀਆਂ, ਲੇਜ਼ਰ ਸ਼ੋਅ ਤੇ ਫ਼ਿਲਮਾਂ ਰਾਹੀਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਬਾਰੇ ਪਾਇਆ ਜਾ ਰਿਹਾ ਹੈ ਚਾਨਣਾ ਚੰਡੀਗੜ੍ਹ, 10 ਜੂਨ- ਜ¦ਧਰ ਨੇੜੇ ਕਰਤਾਰਪੁਰ […]

By 1 min read
INTERNATIONAL NEWS

SCO ਸ਼ਿਖਰ ਸੰਮੇਲਨ : ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਪਾਕਿ ਸਦਰ ਨੇ ਮਿਲਾਇਆ ਹੱਥ

ਦੋਹਾਂ ਰਾਸ਼ਟਰ ਮੁਖੀਆਂ ਵੱਲੋਂ ਕੁਝ ਸੈਕਿੰਡ ਗੱਲਬਾਤ ਬੀਜਿੰਗ/ਨਵੀਂ ਦਿਲੀ, 10 ਜੂਨ- ਭਾਰਤ ਅਤੇ ਪਾਕਿਸਤਾਨ ਨੇ ਪਹਿਲੀ ਵਾਰੀ ਪੂਰਨ ਮੈਂਬਰ ਦੇ ਤੌਰ ’ਤੇ ਸ਼ੰਘਾਈ […]

By 1 min read
PUNJAB NEWS

ਪ੍ਰਧਾਨ ਮੰਤਰੀ ਮਿਲਣ ਮੌਕੇ ਸ੍ਰੋਮਣੀ ਅਕਾਲੀ ਦਲ ਵੱਲੋਂ ਅਨੁਸੂਚਿਤ ਜਾਤੀਆਂ ਦੇ ਮੁੱਦਿਆਂ ਨੂੰ ਕੀਤਾ ਅਣਡਿੱਠ— ਨੈਸ਼ਨਲ ਸਡਿਊਲਡ ਕਾਸਟ ਅਲਾਇੰਸ

ਸ੍ਰੋਮਣੀ ਅਕਾਲੀ ਦਲ ਬਾਦਲ ਦਾ ਸ਼ਰਮਨਾਕ ਅਤੇ ਅਨੁਸੂਚਿਤ ਜਾਤੀਆਂ ਵਿਰੋਧੀ ਮਾਨਸਿਕਤਾ ਵਾਲਾ ਰੱਵਈਆਂ ਸਾਹਮਣੇ ਆਇਆ — ਕੈਂਥ ਚੰਡੀਗੜ, 9 ਜੂਨ ਨੈਸ਼ਨਲ ਸਡਿਊਲਡ ਕਾਸਟ […]

By 1 min read
NATIONAL NEWS

ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਦਾ ਧਿਆਨ ਪੰਜਾਬ ਦੇ ਲੋਕਾਂ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਵੱਲ ਦਿਵਾਇਆ ਚੰਡੀਗੜ੍ਹ/ਨਵੀਂ ਦਿਲੀ, 8 ਜੂਨ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ […]

By 1 min read