Skip to content
Independent perspectives. Global stories.
BREAKING

TOP STORIES

INTERNATIONAL NEWS

ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ

ਟਰੰਪ ਨੇ 11 ਵਾਰ ਪੁਤਿਨ ਦੀ ਕੀਤੀ ਪ੍ਰਸੰਸਾ, ਸਿਖਰ ਵਾਰਤਾ ਨੂੰ ਚੰਗੀ ਸ਼ੁਰੂਆਤ ਦੱਸਿਆ ਹੇਲਸਿੰਕੀ, 16 ਜੁਲਾਈ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ […]

By 1 min read
NATIONAL NEWS

ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੈਂਸ ਨੇਤਾ ਦੇ ਘਰ ’ਤੇ ਅੱਤਵਾਦੀ ਹਮਲਾ

ਸ਼੍ਰੀਨਗਰ, 16 ਜੁਲਾਈ- ਸੁਰਖਿਆ ਬਲਾਂ ਅਤੇ ਆਗੂਆਂ ’ਤੇ ਹਮਲਾ ਕਰਨ ਦਾ ਅਤਵਾਦੀਆਂ ਵਲੋਂ ਕੋਈ ਵੀ ਮੌਕਾ ਛਡਿਆ ਨਹੀਂ ਜਾ ਰਿਹਾ ਹੈ।ਕਸ਼ਮੀਰ ਦੇ ਪੁਲਵਾਮਾ […]

By 1 min read
NATIONAL NEWS

ਕਾਂਗਰਸ ਕੇਵਲ ਮੁਸਲਮਾਨ ਮਰਦਾਂ ਦਾ ਪੱਖ ਪੂਰ ਰਹੀ ਹੈ : ਮੋਦੀ

ਮੋਦੀ ਨੇ ‘ਟ੍ਰਿਪਲ ਤਲਾਕ’ ਦੇ ਮੁਦੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਤਿਖਾ ਹਮਲਾ ਬੋਲਦਿਆਂ ਕਿਹਾ ਕਿ ਉਹ ਮੁਸਲਮਾਨ ਔਰਤਾਂ ਨੂੰ ਉਨ੍ਹਾਂ ਦਾ […]

By 1 min read
INTERNATIONAL NEWS

ਪਾਕਿਸਤਾਨ ’ਚ 2 ਬੰਬ ਧਮਾਕਿਆਂ ’ਚ 39 ਲੋਕਾਂ ਦੀ ਮੌਤ, 65 ਜ਼ਖਮੀ

ਬਲੋਚਿਸਤਾਨ ਆਵਾਮੀ ਪਾਰਟੀ ਦੇ ਕੁਏਟਾ ਤੋਂ ਉਮੀਦਵਾਰ ਦੀ ਧਮਾਕੇ ’ਚ ਮੌਤ ਇਸਲਾਮਾਬਾਦ, 13 ਜੁਲਾਈ- ਪਾਕਿਸਤਾਨ ਦੇ ਮਸਤੁੰਗ ਸੂਬੇ ’ਚ ਬੋਲਚਿਸਤਾਨ ਆਵਾਮੀ ਪਾਰਟੀ (ਬੀ. […]

By 1 min read
BUSINESS NEWS

ਖੇਤੀਬਾੜੀ ਖੇਤਰ ’ਚ ਵਧੇਗਾ ਕੇਂਦਰ-ਸੂਬਾ ਸਹਿਯੋਗ : ਜੇਤਲੀ

ਮੁੰਬਈ, 13 ਜੁਲਾਈ (ਪੀ.ਟੀ.)- ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਖੇਤੀਬਾੜੀ ਖੇਤਰ ਕੇਂਦਰਿਤ ਕਰਜ਼ਦਾਤਾ ਨਾਬਾਰਡ ਦੇ 37ਵੇਂ ਸਥਾਪਨਾ ਦਿਵਸ ਨੂੰ ਸੰਬੋਧਤ ਕਰਦੇ ਹੋਏ ਕਿਹਾ […]

By 1 min read
BUSINESS NEWS

ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਨਅਤਾਂ ਨਾਲ 455 ਕਰੋੜ ਰੁਪਏ ਦੇ ਸਮਝੌਤੇ ਸਹੀਬੱਧ

ਨਵੀਂ ਨੀਤੀ ਨਾਲ ਦੇਸ਼-ਵਿਦੇਸ਼ ਦੇ ਨਿਵੇਸ਼ਕ ਪੰਜਾਬ ਵਿੱਚ ਨਿਵੇਸ਼ ਲਈ ਉਤਸ਼ਾਹਿਤ ਹੋਣਗੇ ਚੰਡੀਗੜ੍ਹ/ਲੁਧਿਆਣਾ, 13 ਜੁਲਾਈ- ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਇੱਕ ਰੋਜ਼ਾ ਪੰਜਾਬ […]

By 1 min read
BUSINESS NEWS

15 ਅਕਤੂਬਰ ਨੂੰ ਹੋਵੇਗਾ ਬੀ ਆਰ ਟੀ ਐਸ ਪ੍ਰਾਜੈਕਟ ਦਾ ਉਦਘਾਟਨ : ਸਿੱਧੂ

ਪਹਿਲੇ ਤਿੰਨ ਮਹੀਨੇ ਸਾਰਿਆਂ ਨੂੰ ਮੁਫਤ ਝੂਟੇ ਦੇਣਗੀਆਂ ਬੀ ਆਰ ਟੀ ਐਸ ਦੀਆਂ ਬੱਸਾਂ ਅੰਮ੍ਰਿਤਸਰ, 13 ਜੁਲਾਈ (ਦਵਾਰਕਾ ਨਾਥ ਰਾਣਾ, ਰਾਜੇਸ਼ ਡੈਨੀ)- ਗੁਸਥਾਨਕ […]

By 1 min read
PUNJAB NEWS

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ 200 ਕਰੋੜ ਰੁਪਏ ਦਾ ਐਲਾਨ

ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਦੇਣ ਵਾਸਤੇ ਕੇਂਦਰੀ ਵਿਦੇਸ਼ ਮੰਤਰਾਲੇ ਦਾ ਦਖ਼ਲ ਮੰਗਿਆ ਚੰਡੀਗੜ੍ਹ, 12 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ […]

By 1 min read
INTERNATIONAL NEWS

ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਨਾਲ ਬਦਸਲੂਕੀ ਦੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਨਿਖੇਧੀ

ਇਸਲਾਮਾਬਾਦ, 12 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ’ਚ ਬੀਤੇ ਦਿਨੀਂ ਪਹਿਲੇ ਸਿਖ ਪੁਲਿਸ ਅਫਸਰ ਨਾਲ ਕੀਤੀ ਗਈ ਬਦਸਲੂਕੀ ਦੇ ਮਾਮਲੇ ਨੂੰ ਲੈ ਕੇ […]

By 1 min read