ਮਜੀਠੀਆ ਕਿਸਾਨ ਨੂੰ ਦਿੱਤੀ ਰਕਮ ਵੇਰਵੇ ਦੇਵੇ ਜਾਂ ਈ.ਡੀ. ਜਾਂਚ ਲਈ ਤਿਆਰ ਰਹੇ : ਸੁਖਜਿੰਦਰ ਸਿੰਘ ਰੰਧਾਵਾ
ਬੁੱਧ ਸਿੰਘ ਦੀ ਤਰਸਯੋਗ ਹਾਲਤ ਤੋਂ ਸਿਆਸੀ ਲਾਹਾ ਲੈ ਕੇ ਮਜੀਠੀਆ ਨੀਵੇਂ ਪੱਧਰ ਦੀ ਸਿਆਸਤ ਖੇਡ ਰਿਹਾ ਚੰਡੀਗੜ੍ਹ – ਪੰਜਾਬ ਦੇ ਕੈਬਨਿਟ ਮੰਤਰੀ […]
ਬੁੱਧ ਸਿੰਘ ਦੀ ਤਰਸਯੋਗ ਹਾਲਤ ਤੋਂ ਸਿਆਸੀ ਲਾਹਾ ਲੈ ਕੇ ਮਜੀਠੀਆ ਨੀਵੇਂ ਪੱਧਰ ਦੀ ਸਿਆਸਤ ਖੇਡ ਰਿਹਾ ਚੰਡੀਗੜ੍ਹ – ਪੰਜਾਬ ਦੇ ਕੈਬਨਿਟ ਮੰਤਰੀ […]
ਨਵੀਂ ਦਿਲੀ, 9 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਸ਼ੁਕਰਵਾਰ ਨੂੰ ਛਤੀਸਗੜ੍ਹ ‘ਚ ਰਾਏਪੁਰ ਅਤੇ ਪਛਮੀ ਬੰਗਾਲ ਦੇ ਜਲਪਾਈਗੁੜੀ […]
ਸੀ.ਬੀ.ਆਈ. ਟੀਮ ਨੂੰ ਸਹਿਯੋਗ ਦੇਣ ਤੋਂ ਕੀਤੀ ਨਾਂਹ ਸ਼ਿਲਾਂਗ (ਮੇਘਾਲਿਆ), 9 ਫ਼ਰਵਰੀ- ਕੋਲਕਾਤਾ ਚਿਟ–ਫ਼ੰਡ ਮਾਮਲੇ ਵਿਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਉਤੇ ਕੋਲਕਾਤਾ ਦੇ […]
ਨਿਯਮਤ ਨਾ ਕਰਨ ਯੋਗ ਇਮਾਰਤੀ ਉ¦ਘਣਾਵਾਂ ਲਈ ਯਕਮੁਸ਼ਤ ਨਿਪਟਾਰਾ ਬਿੱਲ ਨੂੰ ਹਰੀ ਝੰਡੀ ਚੰਡੀਗੜ੍ਹ, 8 ਫ਼ਰਵਰੀ- ਸੁਪਰੀਮ ਕੋਰਟ ਦੇ ਹੁਕਮਾਂ ਦੀ ਲੀਹ ’ਤੇ […]
14 ਕੁਇੰਟਲ 70 ਕਿੱਲੋ ਚੂਰਾ ਪੋਸਤ ਬਰਾਮਦ ਜਲੰਧਰ, 8 ਫਰਵਰੀ- ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਇਕ ਵਾਰ ਫਿਰ ਤਿੰਨ ਨਾਮੀ ਸਮਗਲਰਾਂ […]
ਬਾਦਸ਼ਾਹਪੁਰ/ਘੱਗਾ, 8 ਫ਼ਰਵਰੀ (ਗੁਰਪ੍ਰਕਾਸ਼ ਸਿੰਘ ਧੰਜੂ)- ਹਲਕਾ ਸ਼ੁਤਰਾਣਾ ਦੇ ਪਾਤੜਾ ਸ਼ਹਿਰੀ, ਪਾਤੜਾ, ਦਿਹਾਤੀ, ਬਾਦਸ਼ਾਹਪੁਰ, ਸ਼ੁਤਰਾਣਾ, ਠਰੂਆਂ, ਕੁਲਾਰਾ, ਧਨੇਠਾ, ਮਵੀਕਲਾਂ, ਘੱਗਾ ਸ਼ਹਿਰੀ ਦਿਹਾਤੀ ਅਕਾਲੀ […]
ਜਲੰਧਰ, 7 ਫ਼ਰਵਰੀ- ਦੁਆਬੇ ਵਿੱਚ ਅਕਾਲੀ ਦਲ ਦੇ ਥੰਮ ਅਤੇ ਬਹੁਤ ਹੀ ਹਰਮਨਪਿਆਰੇ ਆਗੂ ਸ. ਬਲਜੀਤ ਸਿੰਘ ਨੀਲਾ ਮਹਿਲ ਨੂੰ ਸ਼੍ਰੋਮਣੀ ਅਕਾਲੀ ਦਲ […]
ਕੈਪਟਨ ਵੱਲੋਂ ਨਿਯੁਕਤੀ ਦੀ ਪ੍ਰਵਾਨਗੀ ਬਾਅਦ ਸੰਭਾਲਿਆ ਅਹੁਦਾ ਚੰਡੀਗੜ੍ਹ, 7 ਫ਼ਰਵਰੀ- ਪੰਜਾਬ ਦੇ ਨਵਨਿਯੁਕਤ ਡੀ.ਜੀ.ਪੀ ਦਿਨਕਰ ਗੁਪਤਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। […]
ਬੀਬੀ ਸਤਵਿੰਦਰ ਕੌਰ ਧਾਲੀਵਾਲ ਪਾਰਟੀ ਦੀ ਪੀ.ਏ.ਸੀ ਦੇ ਮੈਂਬਰ ਨਿਯੁਕਤ ਚੰਡੀਗੜ੍ਹ, 7 ਫ਼ਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ […]
ਜਲੰਧਰ, 7 ਫ਼ਰਵਰੀ (ਹਰਪਾਲ ਸਿੰਘ ਬਾਜਵਾ)- ਸੀ.ਆਈ.ਏ ਸਟਾਫ-01 ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ 720 ਪੇਟੀਆਂ ਨਜਾਇਜ ਸ਼ਰਾਬ ਸਮੇਤ ਇੱਕ ਟਰੱਕ ਅਤੇ ਸੀ.ਆਈ.ਏ […]