Skip to content
Independent perspectives. Global stories.
BREAKING

Religion

PUNJAB NEWS

ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ (38ਵੀਂ ਸਿਖ ਪਰੇਡ) ਦੌਰਾਨ ਸ. ਓਬਰਾਏ ਦਾ ਵਿਸ਼ੇਸ਼ ਸਨਮਾਨ

ਪਟਿਆਲਾ, 10 ਨਵੰਬਰ- ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾ. ਐਸ.ਪੀ. ਸਿੰਘ ਓਬਰਾਏ ਦਾ ਗੁਰਦੁਆਰਾ ਸਾਹਿਬ ਟਰਬਿਆਨਾ ਰੋਡ, ਯੂਬਾ ਸਿਟੀ (ਅਮਰੀਕਾ) […]

By 1 min read
PUNJAB NEWS

550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਦੂਜਾ ਅਰਦਾਸ ਸਮਾਗਮ 2 ਦਸੰਬਰ ਨੂੰ : ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 9 ਨਵੰਬਰ (ਸੁਨੀਲ ਗੁਪਤਾ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ […]

By 1 min read
PUNJAB NEWS

ਪ੍ਰੋ. ਬਡੂੰਗਰ ਨੇ ਧਾਰਮਿਕ ਪ੍ਰੀਖਿਆ ’ਚੋਂ ਅੱਵਲ ਆਏ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਦੇ ਚੈ¤ਕ ਤਕਸੀਮ ਕੀਤੇ

ਅੰਮ੍ਰਿਤਸਰ, 9 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਵਿੱਚੋਂ […]

By 1 min read
PUNJAB NEWS

ਪੰਜਾਬ ਅੰਦਰ ਭਾਈਚਾਰਕ ਸਾਂਝ ਬਣਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ : ਪ੍ਰੋ. ਬਡੂੰਗਰ

ਅਮਰੀਕਾ ਵਿਚ ਮੇਅਰ ਚੁਣੇ ਗਏ ਸ. ਰਵਿੰਦਰ ਸਿੰਘ ਭੱਲਾ ਨੂੰ ਪੰਜਾਬ ਆਉਣ ’ਤੇ ਸਨਮਾਨਿਤ ਕੀਤਾ ਜਾਵੇਗਾ ਅੰਮ੍ਰਿਤਸਰ, 9 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ […]

By 1 min read
PUNJAB NEWS

ਦਸਮੇਸ਼ ਖਾਲਸਾ ਕਾਲਜ ਜ਼ੀਰਕਪੁਰ ਵਿਖੇ ਧਰਮ ਪ੍ਰਚਾਰ ਲਹਿਰ ਤਹਿਤ ਗੁਰਮਤਿ ਸਮਾਗਮ ਕਰਵਾਇਆ

ਨਵਾਬ ਕਪੂਰ ਸਿੰਘ ਸਮੁੱਚੀ ਕੌਮ ਦਾ ਮਹਾਨ ਨਾਇਕ : ਪ੍ਰੋ. ਬਡੂੰਗਰ ਜ਼ੀਰਕਪੁਰ, 7 ਨਵੰਬਰ- ਅੱਜ ਇੱਥੇ ਰਾਜਪੁਰਾ-ਪਟਿਆਲਾ ਰੋਡ ਉਪਰ ਸਥਿਤ ਦਸਮੇਸ਼ ਖਾਲਸਾ ਕਾਲਜ […]

By 1 min read
PUNJAB NEWS

ਪੂਰਨ ਗੁਰਮਰਿਯਾਦਾ ਰਾਹੀ ਅਨੰਦ ਕਾਰਜ ਕਰਨ ਨਾਲ ਬੇਲੋੜੇ ਖਰਚਿਆਂ ਤੋਂ ਬਚੋ

ਅੰਮ੍ਰਿਤਸਰ, 7 ਨਵੰਬਰ (ਸ਼ਰਤ ਵਸ਼ਿਸ਼ਟ)- ਪੂਰਨ ਗੁਰਮਰਿਯਾਦਾ ਰਾਹੀ ਅਨੰਦ ਕਾਰਜ ਕਰਨ ਨਾਲ ਜਿਥੇ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕਦਾ ਹੈ ਉਥੇ ਆਪਣੇ ਧਰਮ […]

By 1 min read
PUNJAB NEWS

ਪ੍ਰਕਾਸ਼ ਪੁਰਬ ’ਤੇ ਸ਼ਿਸ਼ੂ ਵਾਟਿਕਾ ਸਕੂਲ ’ਚ ਪੇਟਿੰਗ ਮੁਕਾਬਲੇ

ਅੰਮ੍ਰਿਤਸਰ, 6 ਨਵੰਬਰ (ਸ਼ਰਤ ਵਸ਼ਿਸ਼ਟ)-ਸ਼ਿਸ਼ੂ ਵਾਟਿਕਾ ਪਬਲਿਕ ਸਕੂਲ ਬੇਰੀ ਗੇਟ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੋਸਟਰ ਮੇਕਿੰਗ […]

By 1 min read
Editororial Page

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਛੋਹ ਪ੍ਰਾਪਤ ਸ੍ਰੀ ਝੰਡਾ ਸਾਹਿਬ ਦਾ ਗੁਰਦੁਆਰਾ

ਜ਼ਿਲ੍ਹਾ ਮਾਨਸਾ ਦੇ ਕਸਬਾ ਸਰਦੂਲਗੜ੍ਹ ਤੋਂ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਝੰਡਾ ਕਲਾਂ ਸਾਹਿਬ ਵਿਖੇ ਇਤਿਹਾਸਕ ਗੁਰੂਦੁਆਰਾ ਬਣਿਆ ਹੋਇਆ ਹੈ ਜਿਸ ਸਥਾਨ […]

By 1 min read