Skip to content
Independent perspectives. Global stories.
BREAKING

BUSINESS NEWS

BUSINESS NEWS

ਸਿਹਤ ਮੰਤਰੀ ਨੇ ਮਿਲਕ ਪਲਾਂਟ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ

ਸੂਬੇ ’ਚ ਮਿਆਰੀ ਦੁੱਧ ਤੇ ਦੁੱਧ ਪਦਾਰਥ ਉਪਲੱਬਧ ਕਰਵਾਉਣਾ ਸਰਕਾਰ ਦੀ ਮੁੱਖ ਜ਼ਿੰਮੇਵਾਰੀ : ਬ੍ਰਹਮ ਮਹਿੰਦਰਾ ਚੰਡੀਗੜ੍ਹ, 6 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਅੱਜ […]

By 1 min read
BUSINESS NEWS

ਨਗਰ ਸੁਧਾਰ ਟਰੱਸਟ ਦਾ ਸੁਪਰਡੰਟ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 5 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਵਿਜੀਲੈਂਸ ਬਿਓਰੋ, ਪੰਜਾਬ ਨੇ ਨਗਰ ਸੁਧਾਰ ਟਰੱਸਟ ਜ¦ਧਰ ਵਿਖੇ ਤਾਇਨਾਤ ਸੁਪਰਡੰਟ ਨੂੰ 9,000 ਰੁਪਏ ਰਿਸ਼ਵਤ ਲੈਂਦਿਆ ਕਾਬੂ […]

By 1 min read
BUSINESS NEWS

ਬਟਾਲਾ ਦੀਆਂ ਡੇਅਰੀਆਂ ’ਤੇ ਸਿਹਤ ਅਤੇ ਡੇਅਰੀ ਵਿਭਾਗ ਦਾ ਛਾਪਾ

ਬਟਾਲਾ, 5 ਸਤੰਬਰ (ਪ੍ਰਦੀਪ ਸਿੰਘ, ਅਰਵਿੰਦਰ ਸਿੰਘ ਮਠਾਰੂ, ਕਾਜਲ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਜ ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਵਲੋਂ ਸਾਂਝੇ ਤੌਰ ‘ਤੇ […]

By 1 min read
BUSINESS NEWS

ਨਸ਼ੀਲੀਆਂ ਗੋਲੀਆਂ ਸਣੇ ਇੱਕ ਕਾਬੂ

ਰਾਮਪੁਰਾ ਫੂਲ, 5 ਸਤੰਬਰ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਥਾਣਾ ਸਿਟੀ […]

By 1 min read
BUSINESS NEWS

ਜਗਰਾਓਂ ’ਚ ਲੁੱਟਾਂ-ਖੋਹਾਂ ਕਰਨ ਵਾਲਾ ਖਤਰਨਾਕ ਗਿਰੋਹ ਕਾਬੂ-25 ਲੱਖ ਦਾ ਸਮਾਨ ਬਰਾਮਦ

ਜਗਰਾਉਂ, 5 ਸਤੰਬਰ (ਪਰਮਜੀਤ ਸਿੰਘ ਗਰੇਵਾਲ)- ਲੁਧਿਆਣਾ (ਦਿਹਾਤੀ) ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਖ਼ਤਰਨਾਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤੇ। ਇਸ ਸਬੰਧੀ […]

By 1 min read
BUSINESS NEWS

ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਕਿਸਾਨ

ਲਹਿਰਾਗਾਗਾ, 4 ਸਤੰਬਰ (ਜਤਿੰਦਰ ਜਲੂਰ)- ਪੰਜਾਬ ਦੇ ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਲਹਿਰਾਗਾਗਾ ਨੇੜਲੇ ਪਿੰਡ ਸੰਗਤੀਵਾਲਾ ਦੇ ਇੱਕ […]

By 1 min read
BUSINESS NEWS

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ: ਨਸ਼ੇ ਦੀ ਤਸਕਰੀ ਰੋਕਣ ਲਈ ਪੁਲਿਸ ਮੁਸਤੈਦ : ਐਸ.ਐਸ.ਪੀ. ਮਨਧੀਰ ਸਿੰਘ

20 ਪੇਟੀਆਂ ਸ਼ਰਾਬ ਸਮੇਤ ਇਕ ਹੋਰ ਕੀਤਾ ਕਾਬੂ ਮਾਨਸਾ, 4 ਸਤੰਬਰ (ਵਕੀਲ ਬਾਂਸਲ)- ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿਚ ਕਿਸੇ […]

By 1 min read
BUSINESS NEWS

ਨਾਭਾ ਵਿਖੇ ਘਰ ’ਚ ਬੰਧਕ ਬਣਾਕੇ ਕੁੱਟਿਆ ਪਰਿਵਾਰ ਤਲਵਾਰ ਦੀ ਨੋਕ ’ਤੇ 6 ਲੱਖ 50 ਹਜ਼ਾਰ ਲੁੱਟੇ

ਨਾਭਾ, 4 ਸਤੰਬਰ (ਕਰਮਜੀਤ ਸੋਮਲ, ਸਿਕੰਦਰ)- ਦਿਨੋ-ਦਿਨ ਲੁਟੇਰਿਆ ਦੇ ਹੋਸਲੇ ਐਨੇ ਬੁਲੰਦ ਹੋ ਗਏ ਹਨ ਕਿ ਹੁਣ ਸਰੇਆਮ ਘਰ ਦੇ ਅੰਦਰ ਦਾਖਿਲ ਹੋ […]

By 1 min read
BUSINESS NEWS

ਉੱਡਣ ਦਸਤਿਆਂ ਦਾ ਗਠਨ; ਫੂਡ ਸੇਫਟੀ ਟੀਮਾਂ ਨੂੰ ਸੀਆਈਏ ਸਟਾਫ ਦਾ ਮਿਲੇਗਾ ਸਹਿਯੋਗ

ਸੰਗਰੂਰ ਵਿੱਚੋਂ ਸ਼ੱਕੀ ਤੇ ਘਟੀਆ ਦਰਜੇ 1500 ਲੀਟਰ ਦੁੱਧ, 155 ਕਿੱਲੋ ਪਨੀਰ ਅਤੇ 180 ਕਿੱਲੋ ਨਕਲੀ ਦੁੱਧ ਤੋਂ ਬਣੇ ਪਦਾਰਥ ਬਰਾਮਦ ਚੰਡੀਗੜ – […]

By 1 min read
BUSINESS NEWS

ਆਰੀਅਨਜ਼, ਚੰਡੀਗੜ ਦੇ ਇੰਜਨੀਅਰਿੰਗ ਵਿਦਿਆਰਥੀਆਂ ਵੱਲੋਂ ‘‘ਆਰੀਅਨਜ਼ ਸ਼ਿਕਾਰਾ ਐਪ’’ ਲਾਂਚ

ਮੋਹਾਲੀ – ਲੇਹ ਅਤੇ ਲੱਦਾਖ ਵਿੱਚ 3 ਇੰਡੀਅਟਸ ਦੇ ਫੁੱਨਸੁੱਖ ਵਾਂਗੜੂ ਵੱਲੋਂ ਲਿਆਂਦੇ ਗਏ ਸਿੱਖਿਅਕ ਸੁਧਾਰਾਂ ਦੀ ਤਰਾਂ, ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ […]

By 1 min read