ਨਵੀਂ ਦਿੱਲੀ, 13 ਸਤੰਬਰ (ਪੀ. ਟੀ)- ਐਨ.ਡੀ.ਐਮ.ਸੀ. ਨੇ ਅੱਜ ਸਾਬਕਾ ਕੇਂਦਰੀ ਹਵਾਬਾਜ਼ੀ ਮੰਤਰੀ ਅਜੀਤ ਸਿੰਘ ਦੇ 12 ਤੁਗਲਕ ਰੋਡ ਸਥਿਤ ਰਿਹਾਇਸ਼ ਦੀ ਬਿਜਲੀ ਸਪਲਾਈ ਕੱਟ ਦਿੱਤੀ ਹੈ। ਐਨ.ਡੀ.ਐਮ.ਸੀ. ਨੇ ਇਹ ਕਾਰਵਾਈ ਅਜੀਤ ਸਿੰਘ ਦੁਆਰਾ ਸਰਕਾਰੀ ਰਿਹਾਇਸ਼ ਖਾਲੀ ਨਾ ਕੀਤੇ ਜਾਣ ‘ਤੇ ਕੀਤੀ ਹੈ।