June 17, 2026 11:33 am

ਸੁਬਰਾਮਨੀਅਮ ਸਵਾਮੀ ਨੂੰ ਅਦਾਲਤ ਵੱਲੋਂ ਸੰਮਨ ਜਾਰੀ

ਚੇਨਈ, 10 ਸਤੰਬਰ (ਪੀ. ਟੀ.)- ਇਥੋਂ ਦੀ ਇਕ ਅਦਾਲਤ ਨੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਵਲੋਂ ਦਾਇਰ ਮਾਣਹਾਨੀ ਦੇ ਇਕ ਮਾਮਲੇ ਦੇ ਸਬੰਧ ਵਿਚ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੂੰ 30 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਅੱਜ ਸੰਮਨ ਜਾਰੀ ਕੀਤਾ। ਮੁੱਖ ਸੈਸ਼ਨ ਜੱਜ ਆਦਿਨਾਥਨ ਨੇ ਮਛੇਰਿਆਂ ਦੇ ਮੁੱਦੇ ‘ਤੇ ਸਵਾਮੀ ਵਲੋਂ ਜਾਰੀ ਬਿਆਨ ਪ੍ਰਕਾਸ਼ਿਤ ਕਰਨ ਲਈ ਤਾਮਿਲ ਰੋਜ਼ਾਨਾ ‘ਟਾਈਮਜ਼ ਆਫ ਇੰਡੀਆ ਪ੍ਰਸ਼ਾਸਨ ਤੇ ਅਪੀਲ ਵਿਚ ਨਾਮਜ਼ਦ ਹੋਰ ਵਿਅਕਤੀਆਂ ਨੂੰ ਵੀ ਸੰਮਨ ਜਾਰੀ ਕੀਤਾ।

Send this to a friend