Skip to content
Independent perspectives. Global stories.
BREAKING

ਮਾਡਲ ਜਬਰ ਜਨਾਹ ਮਾਮਲਾ: ਡੀ.ਆਈ.ਜੀ. ਸੁਨੀਲ ਪਾਰਸਕਰ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼

Share this story

Page-1_28 ਮੁੰਬਈ, 26 ਅਗਸਤ (ਪੀ. ਟੀ)- ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਨੇ ਇਕ ਮਾਡਲ ਨਾਲ ਜਬਰ ਜਨਾਹ ਦੇ ਦੋਸ਼ੀ ਸੁਨੀਲ ਪਾਰਸਕਰ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਗ੍ਰਹਿ ਵਿਭਾਗ ਨੇ ਆਪਣੀ ਸਿਫ਼ਾਰਿਸ਼ ਰਾਜ ਦੇ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਨੂੰ ਭੇਜ ਦਿੱਤੀ ਹੈ। ਇਸ ਮਾਮਲੇ ‘ਚ ਪਾਰਸਕਰ ਨੂੰ ਅਗਾਊਂ ਜ਼ਮਾਨਤ ਮਿਲੀ ਹੋਈ ਹੈ।

WRITTEN BY