Skip to content
Independent perspectives. Global stories.
BREAKING

ਟੈਂਪੂ ਨੂੰ ਬਚਾਦੀ ਹੋਈ ਬੱਸ ਦਰਖ਼ਤ ਨਾਲ ਟਕਰਾਈ ਡਰਾਈਵਰ ਦੀ ਹੁਸ਼ਿਆਰੀ ਨਾਲ ਵੱਡਾ ਹਾਦਸਾ ਹੋਣੋਂ ਬਚਿਆ

Share this story

ਜੈਤੋ, 23 ਜੁਲਾਈ (ਕਸ਼ਮੀਰ ਪੁੰਨੀ)- ਅੱਜ ਇਥੇ ਦੇਰ ਸ਼ਾਮ ਕੋਟਕਪੂਰਾ ਤੋ ਜੈਤੋ ਆ ਰਹੀ 7“ ਬੱਸ P2੦੨28 ੯੬੫੫ ਜਿਸ ਨੂੰ ਡਰਾਇਵਰ ਜਗਜੀਤ ਸਿੰਘ ਚਲਾ ਰਿਹਾ ਸੀ ਡਰਾਇਵਰ ਨੇ ਪੱਤਰਕਾਰਾ ਨੂੰ ਜਾਣਕਾਰੀ ਦਿਦੀਆ ਦਸੀਆ ਕਿ ਉਹ ਹਰ ਰੋਜ ਦੀ ਤਰ੍ਹਾ ਅਪਣੇ ਰੂਟ ਤੇ ਕੋਟਕਪੂਰਾ ਤੋ ਜੈਤੋ ਆ ਰਿਹਾ ਸੀ
bus
ਤਾ ਜਦੋ ਉਹ ਅਜੀਤ ਗਿੱਲ ਪਿੰਡ ਕੋਲ ਆ ਰਿਹਾ ਸੀ ਤਾ ਅਚਾਨਕ ਅਗੇ ਤੋ ਆ ਰਿਹਾ ਇਕ ਟੈਪੂ ਅਚਾਨਕ ਹੀ ਇਕ ਪਾਸੇ ਤੋ ਦੂਜੇ ਪਾਸ ਡਰਾਇਵਰ ਨੇ ਮੌੜ ਦਿਤਾ ਜਿਸ ਨੂੰ ਵਕੀਲ ਸਿੰਘ ਵਾਸੀ ਅਜੀਤ ਗਿੱਲ ਚਲਾ ਰਿਹਾ ਸੀ ਅਗੇ ਤੋ ਆ ਰਹੀ ਬੱਸ ਜੋ ਕਿ ਸਵਾਰੀਆ ਨਾਲ ਭਰੀ ਹੋਈ ਸੀ ਟੈਪੂ ਨੂੰ ਦੇਖਦੀਆ ਹੀ ਮੈ ਬੱਸ ਨੂੰ ਦਰਖਤ ਵਾਲੇ ਪਾਸ ਮੌੜ ਦਿਤਾ ਤੇ ਬੱਸ ਦਰਖਤ ਨਾਲ ਟਕਰਾ ਗਈ ਜਿਸ ਨਾਲ ਜਾਨੀ ਨੁਕਸਾਨ ਹੋਣ ਤੋ ਬੱਚ ਗਿਆ ਪਰ ਬੱਸ ਬੁਰੀ ਤਰ੍ਹਾ ਨਾਲ ਨੁਕਸਾਨੀ ਗਈ ਹੈ। ਇਸ ਹਾਦਸੇ ਵਿਚ ਕੁਝ ਸਵਾਰੀਆ ਨੂੰ ਹਲਕੀਆ ਚੋਟਾ ਆਇਆ ਸਨ ਖਬਰ ਲਿਖੇ ਜਾਣ ਤਕ ਦੋਨੇ ਪਾਸੇ ਤੋ ਰਾਜੀਨਾਮੇ ਦੀ ਗਲ ਚਲ ਰਹੀ ਸੀ।

WRITTEN BY