ਵਿਸ਼ਖਾਪਟਨਮ, 23 ਅਗਸਤ (ਪੀ. ਟੀ)- ਦੇਸ਼ ’ਚ ਨਿਰਮਾਣ ਕੀਤੇ ਪਹਿਲੇ ਪਣਡੁ¤ਬੀ ਵਿਰੋਧੀ ਜੰਗੀ ਬੇੜੇ ਆਈ.ਐਨ.ਐਸ. ਕਮੋਰਤਾ ਨੂੰ ਰ¤ਖਿਆ ਮੰਤਰੀ ਅਰੁਣ ਜੇਤਲੀ ਨੇ ਅ¤ਜ ਇਥੇ ਸਥਿਤ ਜਲ ਸੈਨਾ ਨੂੰ ਭੇਟ ਕੀਤਾ।
ਜੰਗੀ ਬੇੜਾ ਦਾ ਨਿਰਮਾਣ ਕੋਲਕਾਤਾ ਸਥਿਤ ਮੇਸਰਸ ਗਾਰਡਨ ਰੀਚ ਸ਼ਿਪਯਾਰਡ ਨੇ ਕੀਤਾ ਹੈ। ਇਸ ਮੌਕੇ ‘ਤੇ ਅਰੁਣ ਜੇਤਲੀ ਨੇ ਕਿਹਾ ਕਿ ਉਹ ਗ¤ਲ ਨੂੰ ਲੈ ਕੇ ਭਰੋਸੇ ‘ਚ ਹਨ ਕਿ ਆਈ.ਐਨ.ਐਸ. ਕਮੋਰਤਾ ਦੇਸ਼ ਦੀ ਸੇਵਾ ‘ਚ ਲੰਬੇ ਸਮੇਂ ਤ¤ਕ ਆਪਣਾ ਯੋਗਦਾਨ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਖੇਤਰ ‘ਚ ਸ਼ਾਂਤੀ ਲਈ ਸਾਡੀ ਤਿਆਰੀ ਹਮੇਸ਼ਾ ਇਸ ਗ¤ਲ ਨੂੰ ਯਕੀਨੀ ਬਣਾਏਗੀ ਅਤੇ ਸਾਡੀ ਸੈਨਾ ਇਸ ਦਿਸ਼ਾ ‘ਚ ਪੂਰੀ ਭੂਮਿਕਾ ਨਿਭਾਅ ਰਹੀ ਹੈ। ਖ਼ਾਸਕਰ ਜਦੋਂ ਭਾਰਤ ਆਪਣੇ ਅਸ਼ਾਂਤ ਗੁਆਂਢੀਆਂ ਦੇ ਵਿਚਕਾਰ ਮੌਜੂਦ ਹੈ।
ਭਾਰਤੀ ਜਲ ਸੈਨਾ ’ਚ ਸ਼ਾਮਲ ਹੋਇਆ ਐਂਟੀ ਸਬ ਮੈਰੀਨ ਜੰਗੀ ਬੇੜਾ ਆਈ. ਐਨ. ਐਸ ਕਮੋਰਤਾ



