Skip to content
Independent perspectives. Global stories.
BREAKING

ਗੱਲਬਾਤ ਦੀ ਬਹਾਲੀ ਲਈ ਭਾਰਤ-ਪਾਕਿ ਦੇ ਸੰਪਰਕ ’ਚ ਅਮਰੀਕਾ

Share this story

Page-1_13 ਵਾਸ਼ਿੰਗਟਨ, 20 ਅਗਸਤ (ਪੀ. ਟੀ)- ਅਮਰੀਕਾ, ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵਿਚਕਾਰ ਦੋ ਪੱਖੀ ਵਾਰਤਾ ਨੂੰ ਲੈ ਕੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਸਥਿਤ ਆਪਣੇ ਸਫ਼ਾਰਤਖ਼ਾਨਿਆਂ ਦੇ ਜ਼ਰੀਏ ਦੋਵਾਂ ਦੇਸ਼ਾਂ ਨਾਲ ਸੰਪਰਕ ‘ਚ ਹੈ। ਪਾਕਿਸਤਾਨ ਦੁਆਰਾ ਇਸ ਬੈਠਕ ਤੋਂ ਪਹਿਲਾ ਕਸ਼ਮੀਰੀ ਵੱਖਵਾਦੀਆਂ ਨਾਲ ਵਿਚਾਰ ਵਟਾਂਦਰਾ ਕੀਤੇ ਜਾਣ ‘ਤੇ ਇਤਰਾਜ਼ ਜਤਾਉਂਦੇ ਹੋਏ ਮੋਦੀ ਸਰਕਾਰ ਨੇ ਇਸ ਵਾਰਤਾ ਨੂੰ ਰੱਦ ਕਰ ਦਿੱਤਾ। ਵਿਦੇਸ਼ ਮੰਤਰਾਲਾ ਦੀ ਉੱਪ ਬੁਲਾਰਨ ਮੈਰੀ ਹਰਫ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਇਸ ਮੁੱਦੇ ‘ਤੇ ਗੱਲ ਕਰਨ ਲਈ ਆਪਣੇ ਕੌਂਸਲਖਾਨਿਆਂ ਰਾਹੀਂ ਭਾਰਤ ਪਾਕਿਸਤਾਨ ਨਾਲ ਸਿੱਧੇ ਤੌਰ ‘ਤੇ ਜੁੜ ਰਹੇ ਹਨ।

WRITTEN BY