Skip to content
Independent perspectives. Global stories.
BREAKING

ਅਵਤਾਰ ਸਿੰਘ ਭਡਾਨਾ ਨੇ ਕਾਂਗਰਸ ਛੱਡੀ, ਇਨੈਲੋ ਵਿਚ ਸ਼ਾਮਿਲ

Share this story

Page-1_22 ਨਵੀਂ ਦਿੱਲੀ 20 ਅਗਸਤ (ਪੀ. ਟੀ)- ਸਾਬਕਾ ਸੰਸਦ ਮੈਂਬਰ ਅਵਤਾਰ ਸਿੰਘ ਭਡਾਨਾ ਅੱਜ ਕਾਂਗਰਸ ਨੂੰ ਅਲਵਿਦਾ ਕਹਿਕੇ ਇੰਡੀਅਨ ਨੈਸ਼ਨਲ ਲੋਕ ਦਲ ਵਿਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਸਖ਼ਤ ਅਲੋਚਨਾ ਕੀਤੀ। 4 ਵਾਰ ਸੰਸਦ ਮੈਂਬਰ ਰਹੇ ਭਡਾਨਾ ਜੋ ਗੁੱਜਰ ਭਾਈਚਾਰੇ ਵਿਚ ਕਾਫ਼ੀ ਅਸਰ ਰੱਖਦੇ ਹਨ, ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹਰ ਤਰਾਂ ਦੇ ਸਬੂਤ ਦੇਣ ਦੇ ਬਾਵਜੂਦ ਭੁਪਿੰਦਰ ਸਿੰਘ ਹੁੱਡਾ ਵਿਰੁੱਧ ਕਾਰਵਾਈ ਕਰਨ ‘ਚ ਨਾਕਾਮ ਰਹੇ ਹਨ।

WRITTEN BY