ਫਰੀਦਕੋਟ,18 ਅਗਸਤ (ਗੁਰਜੀਤ ਰੋਮਾਣਾ) ਫਰੀਦਕੋਟ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਸ. ਸਾਧੂ ਸਿੰਘ ਨੇ ਦੱਸਿਆ ਹੈ ਕਿ ਪਿਛਲੇ 7 ਸਾਲ ਤੋਂ ਅਧਿਆਪਕ ਦੀਆਂ ਸੇਵਾਵਾਂ ਨਭਾਉਣ ਦੇ ਨਾਲ ਨਾਲ ਪਾਰਟੀ ਲਈ ਦਿਨ ਰਾਤ ਇੱਕ ਕਰ ਰਹੇ ਤੇ ਲੋਕ ਸਭਾ ਚੋਣਾਂ ਦੌਰਾਨ ਨਿਭਾਈ ਅਹਿਮ ਭੁਮਿਕਾ ਤੋਂ ਖੁਸ਼ ਹੋ ਕੇ ਪਾਰਟੀ ਨੇ ਨੇ ਸ. ਗੁਰਸੇਵਕ ਸਿੰਘ ਨੂੰ ਯੂਥ ਦਾ ਪ੍ਰਧਾਨ ਥਾਪਿਆ ਹੈ।
ਫਰੀਦਕੋਟ ਤੋਂ ਆਮ ਆਦਮੀ ਪਾਰਟੀ ਨੇ ਗੁਰਸੇਵਕ ਸਿੰਘ ਨੂੰ ਯੂਥ ਦਾ ਪ੍ਰਧਾਨ ਬਣਾਇਆ



