Skip to content
Independent perspectives. Global stories.
BREAKING

ਅਮਰੀਕਾ ’ਚ ਇੱਕ ਹੋਰ ਸਿੱਖ ’ਤੇ ਹੋਇਆ ਹਮਲਾ

Share this story

ਨਿਊਯਾਰਕ, 9 ਅਗਸਤ (ਪੀ. ਟੀ)- ਅਜੇ ਕੁੱਝ ਦਿਨ ਪਹਿਲਾ ਹੀ ਅਮਰੀਕਾ ‘ਚ ਇੱਕ ਸਿੱਖ ਨੌਜਵਾਨ ਨੂੰ ਟਰੱਕ ਨਾਲ ਟੱਕਰ ਮਾਰੇ ਜਾਣ ਦੀ ਘਟਨਾ ਵਾਪਰੀ ਸੀ ਕਿ ਇੱਕ ਹੋਰ ਮੰਦਭਾਗੀ ਘਟਨਾ ‘ਚ ਇੱਕ ਸਿੱਖ ਵਿਅਕਤੀ ਅਤੇ ਉਸ ਦੀ ਮਾਤਾ ‘ਤੇ ਨਾਬਾਲਗਾਂ ਦੇ ਸਮੂਹ ਵੱਲੋਂ ਹਮਲਾ ਕੀਤਾ ਗਿਆ ਹੈ। ਇਹ ਸਮੂਹ ਉਨ੍ਹਾਂ ਨੂੰ ਓਸਾਮਾ ਬਿਨ ਲਾਦੇਨ ਕਹਿ ਰਿਹਾ ਸੀ। ਇਹ ਸਿੱਖ ਵਿਅਕਤੀ ਫਿਜ਼ੀਸ਼ੀਅਨ ਵਿਗਿਆਨੀ ਹੈ ਅਤੇ ਸਿੱਖ ਧਰਮ ‘ਚ ਮਾਨਤਾ ਹੋਣ ਕਾਰਨ ਦੋਵੇਂ ਮਾਂ-ਪੁੱਤ ਦਸਤਾਰ ਸਜਾਉਂਦੇ ਹਨ ਅਤੇ ਕੇਸਾਂ ਦੀ ਬੇਅਦਬੀ ਨਹੀਂ ਕਰਦੇ।

WRITTEN BY