Skip to content
Independent perspectives. Global stories.
BREAKING

ਇਸਰਾਈਲ,ਫ਼ਲਸਤੀਨ 72 ਘੰਟੇ ਦੀ ਜੰਗਬੰਦੀ ਲਈ ਹੋਏ ਰਾਜ਼ੀ

Share this story

ਕਾਹਿਰਾ, 5 ਅਗਸਤ (ਪੀ. ਟੀ)- ਇਸਰਾਈਲ ਅਤੇ ਫ਼ਲਸਤੀਨ ਅੱਜ ਭਾਰਤੀ ਸਮੇਂ ਮੁਤਾਬਿਕ ਸਵੇਰੇ 10.30 ਵਜੇ ਤੋਂ ਗਾਜਾ ‘ਚ 72 ਘੰਟੇ ਦੇ ਸੰਘਰਸ਼ ਵਿਰਾਮ ਲਈ ਰਾਜ਼ੀ ਹੋ ਗਏ ਹਨ। ਜੰਗਬੰਦੀ ਦੀ ਗੱਲਬਾਤ ‘ਚ ਵਿਚੋਲਗੀ ਕਰ ਰਹੇ ਮਿਸਰ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਕਿਹਾ ਕਿ ਦੋਵਾਂ ਪੱਖਾਂ ਦੇ ਨਾਲ ਮਿਸਰ ਦੇ ਸੰਪਰਕ ਕਾਰਨ ਗਾਜ਼ਾ ‘ਚ 72 ਘੰਟੇ ਦੀ ਜੰਗਬੰਦੀ ਦੀ ਸਹਿਮਤੀ ਬਣੀ ਹੈ।

WRITTEN BY