ਪੰਜਾਬ ਟਾਇਮਜ਼ ਵਿਸ਼ੇਸ਼ ਰਿਪੋਰਟ ਝ ਭੁਪਿੰਦਰ ਸਿੰਘ
ਮਾਨਸਾ, 2 ਅਗਸਤ – ਗੋਪਾਲ ਆਇਲ ਮਿਲਜ ਪਟਿਆਲਾ ਦੇ ਨਾਮ ਤੇ ਹਰੀ ਕੇਵਲ ਔਗਰੋ ਲਿਮਿ.ਜਾਖਲ ਰੋਡ ਸੁਨਾਮ ਦੇ 2 ਡਰਾਇਕਟਰਾਂ ਵਲੌਂ ਭਾਰਤ ਸਰਕਾਰ ਨਾਲ ਕਰੋੜਾ ਰੁਪਏ ਦੀ ਠਗੀ ਮਾਰਣ ਦਾ ਸਮਾਚਾਰ ਪ੍ਰਾਪਤ ਹੌਇਆ ਹੈ. ਮਾਨਯੋਗ ਹਾਈ ਕੋਰਟ ਦੇ ਆਦੇਸਾਂ ਅਨੁਸਾਰ ਉਪਰੋਕਤ ਦੋਨੇ ਡਰਾਇਕਟਰਾਂ ਉਪਰ ਫੌਜਦਾਰੀ ਕੇਸ ਦਰਜ ਕਿਤਾ ਗਿਆ ਹੈ. ਸੁਨਾਮ ਦੀ ਇਕ ਫਰਮ ਹਰੀ ਕੇਵਲ ਔਗਰੋ ਲਿਮਿ.ਜਾਖਲ ਰੋਡ ਸੁਨਾਮ ਦੇ ਦੋ ਡਰਾਇਕਟਰਾਂ ਵੋਲੋਂ ਕਈ ਜਾਅਲੀ ਫਰਮਾਂ ਬਣਾਈਆਂ ਗਈਆਂ ਹਨ ਕਿਉ ਕੇ ਇਹ ਬਣਾਈਆ ਗਈਆ ਜਾਲੀ ਫਰਮਾਂ ਰਾਹੀ ਬਾਹਰਲੇ ਦੇਸਾਂ ਤੋ ਕਰੂੜ ਪਾਮ ਆਇਲ ਮੰਗਵਾਇਆ ਜਾਦਾਂ ਸੀ ਇਹ ਤੇਲ ਸਾਬਨ ਬਨਾੳਣੁ ਲਈ ਮੰਗਵਾਇਆ ਜਾਦਾਂ ਸੀ ਜਿਸ ਊਪਰ ਭਾਰਤ ਸਰਕਾਰ ਵੋਲੋਂ ਕਸਟਮ ਡਿਉਟੀ ਦੇ ਵਿਚ ਭਾਰੀ ਮਾਤਰਾ ਵਿਚ ਰਿਆਤ ਦੇਨ ਕਾਰਨ ਇਹਨਾਂ ਉਪਰੋਕਤ ਡਰਾਇਕਟਰਾਂ ਵੋਲੋਂ ਇਹਨਾਂ ਜਾਅਲੀ ਫਰਮਾਂ ਦੇ ਵਿਚ ਤੇਲ ਮੰਗਵਾ ਕੇ ਆਪਣੀ
ਫਰਮ ਹਰੀ ਕੇਵਲ ਔਗਰੋ ਲਿਮਿ. ਜਾਖਲ ਰੋਡ ਸੁਨਾਮ ਦੇ ਵਿਚ ਘਿਉ ਬਨਾਉਣ ਲਈ ਪ੍ਰਯੌਗ ਕਰਦੇ ਸਨ ਜੋ ਕਿ ਇਨਸਾਨਾਂ ਦੇ ਖਾਣੇ ਕੇ ਲਾਇਕ ਨਹੀ ਸੀ ਇਹਨਾਂ ਨੇ ਓੁਪਰੋਕਤ ਬਨਾਈ ਜਾਅਲੀ ਫਰਮ ਦਾ ਬਨਦਾਂ ਕਸਟਮ ਕਰ ਮਹਕਮੇ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕਰੋੜਾ ਰੁਪਏ ਦਾ ਟੈਕਸ ਨਾ ਭਰ ਕੇ ਭਾਰਤ ਸਰਕਾਰ ਨੂੰ ਚੂਨਾ ਲਾ ਦਿਤਾਂ ਗੋਪਾਲ ਆਇਲ ਮਿਲਜ ਪਟਿਆਲਾ ਫਰਮ ਦੇ ਮਲਿਕ ਦੋ ਮਜਦੂਰਾਂ ਨੂੰ ਬਣਾਇਆਂ ਗਿਆ ਹੈ ਜਿਨਾਂ ਦੇ ਨਾਂਮ ਮਹਿੰਦਰ ਸਿੰਘ ਪੁੱਤਰ ਸ੍ਰੀ ਨਥਨੀ ਸਿੰਘ ਵਾਸੀ ਉਤਰ ਪ੍ਰਦੇਸ ਤੇ ਦੁਸਰਾ ਰਾਮ ਵਿਲਾਸ ਪੁੱਤਰ ਸ੍ਰੀ ਰਾਮ ਧਾਰੀ ਜਾਧਵ ਵਾਸੀ ਉਤਰ ਪ੍ਰਦੇਸ ਦੇ ਹਨ ਅਤੇ ਇਹ ਦੋਣੇ ਜਣੇ ਹਰੀ ਕੇਵਲ ਔਗਰੋ ਲਿਮਿ.ਜਾਖਲ ਰੋਡ ਸੁਨਾਮ ਦੇ ਵਿਚ ਬਤੋਰ ਮਜਦੂਰ 1998 ਤੋ ਲੇ ਕੇ 2006 ਤਕ ਕੰਮ ਕਰਦੇ ਸਨ ਇਹਨਾਂ ਦਾਂ ਈ. ਪੀ ਐਫ ਵੈਗਰਾ ਵੀ ਕਟਿਆ ਜਾਂਦਾ ਸੀ ਇਹਨਾਂ ਦੇ ਵਿਚੋ ਇਕ ਜਣੇ ਨੂੰ ਹਟਾ ਦਿਤਾ ਜਿਸ ਦਾ ਨਾਮ ਮਹਿੰਦਰ ਸਿੰਘ ਹੈ ਅਤੇ ਉਹ ਪਿੰਡ ਵਾਪਸ ਜਾ ਕੇ ਚਾਹ ਦਾ ਕੰਮ ਕਰ ਰਿਹਾਂ ਹੈ ਅਤੇ ਦੁਸਰਾਂ ਫੈਕਟਰੀ ਦੇ ਕੌਲ ਇਕ ਅਣਪਛਾਤੇ ਵਾਹਣ ਨਾਲ ਮਰ ਗਿਆ ਹੈ ਜੋ ਕਿ ਸ਼ੱਕ ਦੇ ਘੇਰੇ ਦੇ ਵਿਚ ਹੈ ਮਹਿੰਦਰ ਸਿੰਘ ਦੀ ਗਰੀਬੀ ਦਾ ਨਜਾਇਜ ਫਾਇਦਾ ਉਠਾਦੇ ਹੋਏ ਹਰੀ ਕੇਵਲ ਔਗਰੋ ਲਿਮਿ.ਜਾਖਲ ਰੋਡ ਸੁਨਾਮ ਦੇ ਦੋਨੇ ਡਰਾਇਕਟਰਾਂ ਨੇ ਭਾਰਤ ਸਰਕਾਰ ਨਾਲ ਕਰੋੜਾ ਰੁਪਏ ਦੀ ਠਗੀ ਮਾਰੀ ਜਦ ਮਹਿੰਦਰ ਸਿੰਘ ਨੂੰ ਪਤਾ ਲਗਿਆ ਤਾ ਉਸਨੇ ਮਾਨਯੋਗ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਜਿਸ ਤੋ ਮਾਨਯੋਗ ਹਾਈ ਕੋਰਟ ਨੇ ਇਨੰਕੁਆਰੀ ਲਾ ਕੇ ਹਰੀ ਕੇਵਲ ਔਗਰੋ ਲਿਮਿ.ਜਾਖਲ ਰੋਡ ਸੁਨਾਮ ਦੇ ਦੋਨੇ ਡਰਾਇਕਟਰਾਂ ਉਪਰ ਫੌਜਦਾਰੀ ਪਰਚਾ ਦਰਜ ਕਰਵਾਇਆ ਇਥੇ ਇਹ ਜਿਕਰ ਯੋਗ ਹੈ ਕਿ ਗਰੀਬ ਮਹਿੰਦਰ ਸਿਘ ਵੋਲੋਂ ਪੁਲਿਸ ਨੂੰ ਵੀ ਬੇਨਤੀਆ ਕੀਤੀਆ ਗਈਆ ਪਰ ਹਰੀ ਕੇਵਲ ਔਗਰੋ ਲਿਮਿ.ਜਾਖਲ ਰੋਡ ਸੁਨਾਮ ਇਕ ਧੜੇਲੇਦਾਰ ਫਰਮ ਹੋਣ ਕਾਰਣ ਉਸ ਦੀ ਕੋਈ ਸੁਣਵਾਈ ਨਹੀ ਹੋਈ ਜਿਸ ਕਾਰਨ ਉਸ ਨੂੰ ਹਾਈ ਕੋਰਟ ਦਾ ਸਾਹਰਾ ਲੇਣਾ ਪਇਆ ਇਸ ਕੰਪਨੀ ਦੀਆ ਧੜਾ-ਧੜ ਪਰਤਾਂ ਖੂਲ਼ ਰਹਿਆ ਹਨ।



