Skip to content
Independent perspectives. Global stories.
BREAKING

ਸ਼੍ਰੀਲੰਕਾ ਦੀ ਨੀਤੀ ਦਾ ਅੰਤ ਰਾਜੀਵ ਗਾਂਧੀ ਹੱਤਿਆ ਦੇ ਰੂਪ ’ਚ ਹੋਇਆ : ਨਟਵਰ ਸਿੰਘ

Share this story

Page-1_23 ਨਵੀਂ ਦਿੱਲੀ, 1 ਅਗਸਤ (ਪੀ. ਟੀ)- ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨੇ ਇਕ ਅੰਗਰੇਜ਼ੀ ਚੈਨਲ ਨਾਲ ਮੁਲਾਕਾਤ ‘ਚ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਕੈਬਨਿਟ ਨਾਲ ਵਿਚਾਰ ਕਰਨ ਤੋਂ ਬਗੈਰ ਸਾਲ 1987 ‘ਚ ਸ਼੍ਰੀਲੰਕਾ ‘ਚ ਭਾਰਤੀ ਸ਼ਾਂਤੀ ਸੈਨਾ ਭੇਜੀ ਸੀ। ਨਟਵਰ ਸਿੰਘ ਨੇ ਇਹ ਦਾਅਵਾ ਆਪਣੀ ਆਉਣ ਵਾਲੀ ਆਤਮ ਕਥਾ ‘ਚ ਕੀਤਾ ਹੈ। ਉਨ੍ਹਾਂ ਨੇ ਗੱਲਬਾਤ ‘ਚ ਕਿਹਾ ਕਿ ਰਾਜੀਵ ਗਾਂਧੀ ਨੂੰ ਇਸ ਬਾਰੇ ‘ਚ ਗਲਤ ਸਲਾਹ ਦਿੱਤੀ ਗਈ ਸੀ। ਨਟਵਰ ਸਿੰਘ ਦੀ ਆਤਮ ਕਥਾ ‘ਵਨ ਲਾਈਫ ਇਜ਼ ਨਾਟ ਇਨਫ‘ ਜਲਦ ਹੀ ਜਾਰੀ ਹੋ ਰਹੀ ਹੈ। ਨਟਵਰ ਸਿੰਘ ਮੁਤਾਬਿਕ ਬਿਨਾਂ ਸਪਸ਼ਟ ਸੰਖੇਪਿਤ ਉਦੇਸ਼ ਨਾਲ ਭਾਰਤੀ ਸ਼ਾਂਤੀ ਸੈਨਾ ਨੂੰ ਸ਼੍ਰੀਲੰਕਾ ਭੇਜਿਆ ਗਿਆ।

WRITTEN BY