Skip to content
Independent perspectives. Global stories.
BREAKING

ਧਾਰਮਿਕ ਸਮਾਗਮ ਆਪਸੀ ਭਾਈਚਾਰਾ ਵਧਾਉਣ ਵਿਚ ਸਹਿਯੋਗ ਕਰਦੇ ਹਨ : ਸਾਂਪਲਾ

Share this story

Page-1_14 ਹੁਸ਼ਿਆਰਪੁਰ, 29 ਜੁਲਾਈ (ਓ ਪੀ ਰਾਣਾ)- ਧਾਰਮਿਕ ਸਮਾਗਮ ਆਪਸੀ ਭਾਈਚਾਰਾ ਵਧਾਉਣ ਵਿਚ ਸਹਿਯੋਗ ਕਰਦੇ ਹਨ। ਅਜਿਹੇ ਸਮਾਗਮ ਲੋਕਾਂ ਵਿਚ ਭਾਈਚਾਰਕ ਸਾਂਝ ਵਧਾਉਂਦੇ ਹਨ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਦਸੂਹਾ ਵਿਖੇ ਮਸਜਿਦ ਅਤੇ ਨਿਹਾਲਪੁਰ ਵਿਖੇ ਈਦ ਦੇ ਸੰਬੰਧ ਵਿਚ ਕਰਵਾਏ ਸਮਾਗਮਾਂ ਵਿਚ ਸੰਬੋਧਨ ਕਰਦੇ ਹੋਏ ਕੀਤਾ। ਉਨ•ਾਂ ਲੋਕਾਂ ਨੂੰ ਈਦ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਲੋਕ ਸਾਰੇ ਹੀ ਇਕਠੇ ਹੋ ਕੇ ਮਨਾਉਂਦੇ ਰਹਿਣਗੇ। ਇਸ ਮੌਕੇ’ਤੇ ਲੋਕ ਸਭਾ ਮੈਂਬਰ ਸ਼੍ਰੀ ਵਿਜੇ ਸਾਂਪਲਾ ਅਤੇ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਨੂੰ ਵਿਸ਼ੇਸ਼ ਤੌਰ’ਤੇ ਸਨਮਾਨਿਤ ਵੀ ਕੀਤਾ ਗਿਆ।  ਇਸ ਮੌਕੇ’ਤੇ ਵਿਧਾਇਕ ਦਸੂਹਾ ਬੀਬੀ ਸੁਖਜੀਤ ਕੌਰ ਸਾਹੀ, ਪ੍ਰਬੰਧਕ ਸੈਫ ਅਲੀ ਖਾਨ

, ਗੁਲਜਾਰ ਮੁਹੰਮਦ,ਫਾਰੁਖ ਅਲੀ, ਬਲਕੀਸ਼ ਰਾਜ ਸਟੇਟ ਪ੍ਰਧਾਨ ਐਜੂਕੇਸ਼ਨ, ਰਿੰਪਾ ਸ਼ਰਮਾ, ਰਾਜਿੰਦਰ ਸਿੰਘ, ਮੰਡਲ ਪ੍ਰਧਾਨ ਜਸਵੰਤ ਪੱਪੂ, ਅਜੈ ਨੈਅਰ ਐਡਵੋਕੇਟ, ਜੋਗਿੰਦਰ ਨਿਕੂ, ਮੰਗਲ ਸਿੰਘ ਆਦਿ ਹਾਜ਼ਰ ਸਨ।
਼

WRITTEN BY