ਨਵੀਂ ਦਿ¤ਲੀ, 29 ਜੁਲਾਈ (ਪੀ. ਟੀ. ਲਾਇਵ)- ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਜਾਸੂਸੀ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਹੈ ਕਿ ਰਾਜਨਾਥ ਸਿੰਘ ਤੇ ਸੁਸ਼ਮਾ ਸਵਰਾਜ ਦੀ ਜਾਸੂਸੀ ਦਾ ਮਾਮਲਾ ਸਾਹਮਣੇ ਆ ਗਿਆ ਹੈ। ਹਾਲਾਂਕਿ ਇਸ ‘ਚ ਸਿਰਫ ਸ਼¤ਕ ਹੀ ਪ੍ਰਗਟ ਕੀਤਾ ਗਿਆ ਹੈ, ਅਜੇ ਇਸਦੀ ਪੁਸ਼ਟੀ ਨਹੀਂ ਹੋ ਸਕੀ ਹੈ। ਜਿਕਰਯੋਗ ਹੈ ਕਿ ਨਿਤਿਨ ਗਡਕਰੀ ਦੇ ਘਰ ਜਾਸੂਸੀ ਸਮ¤ਗਰੀ ਲਗਾਏ ਜਾਣ ਦੀ ਗ¤ਲ ਸਾਹਮਣੇ ਆਈ ਸੀ, ਜਿਸ ‘ਤੇ ਨਿਤਿਨ ਗਡਕਰੀ ਨੇ ਤਾਂ ਇਸ ਮਾਮਲੇ ‘ਚ ਜਾਸੂਸੀ ਸਮ¤ਗਰੀ ਮਿਲਣ ਤੋਂ ਇਨਕਾਰ ਕਰ ਦਿ¤ਤਾ ਲੇਕਿਨ ਕਾਂਗਰਸ ਸਮੇਤ ਵ¤ਖ ਵ¤ਖ ਰਾਜਨੀਤਿਕ ਦਲਾਂ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਗਡਕਰੀ ਤੋਂ ਬਾਅਦ ਸੁਸ਼ਮਾ ਸਵਰਾਜ ਤੇ ਰਾਜਨਾਥ ਸਿੰਘ ਦੀ ਜਾਸੂਸੀ ਦਾ ਸ਼¤ਕ



