Skip to content
Independent perspectives. Global stories.
BREAKING

ਸਹਾਰਨਪੁਰ ਦੇ ਸਿ¤ਖ ਪਰਿਵਾਰਾਂ ਦੇ ਨਾਲ ਖਲੋਤੀ ਹੈ ਐਸਜੀਪੀਸੀ : ਰਘੁਜੀਤ ਸਿੰਘ ਵਿਰਕ

Share this story

Page-1_30 ਕੁਰੂਕਸ਼ੇਤਰ, 29 ਜੁਲਾਈ (ਪੀ. ਟੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਨੇ ਕਿਹਾ ਕਿ ਉਹ ਸਹਾਰਨਪੁਰ ਦੇ ਸਿ¤ਖ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਵੇਲੇ ਖੜੇ ਹਨ, ਇਸ ਲਈ ਕਿਸੇ ਨੂੰ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਸ. ਵਿਰਕ ਸੋਮਵਾਰ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਤੋਂ ਟੈਲੀਫੋਨ ਰਾਹੀਂ ਸਹਾਰਨਪੁਰ ਵਿਖੇ ਸਿ¤ਖ ਪਰਿਵਾਰਾਂ ਨਾਲ ਗ¤ਲ ਕੀਤੀ ਤੇ 26 ਜੁਲਾਈ ਨੂੰ ਵਾਪਰੀ ਮੰਦਭਾਗੀ ਘਟਨਾ ‘ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਗ¤ਲਬਾਤ ਕਰਕੇ ਪੀੜ੍ਹਤ ਪਰਿਵਾਰਾਂ ਤੋਂ ਸਾਰੇ ਹਲਾਤਾਂ ਦਾ ਵੇਰਵਾ ਲਿਆ ਤੇ ਐਸਜੀਪੀਸੀ ਵ¤ਲੋਂ ਹਰ ਸਮੇਂ ਉਨ੍ਹਾਂ ਨਾਂਲ ਖਲੋਣ ਦਾ

ਭਰੋਸਾ ਦਿਵਾਇਆ। ਉਨ੍ਹਾਂ ਦ¤ਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕ¤ਤਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਸਹਾਰਨਪੁਰ ਭੇਜੀ ਟੀਮ ਦੀ ਰਿਪੋਰਟ ਐਸਜੀਪੀਸੀ ਪ੍ਰਧਾਨ ਨੂੰ ਮਿਲ ਗਈ ਹੈ, ਜਿਸ ਦੇ ਮ¤ਦੇਨਜ਼ਰ ਪੰਜਾਬ ਸਰਕਾਰ ਨਾਲ ਗਲਬਾਤ ਕੀਤੀ ਗਈ ਹੈ। ਪੰਜਾਬ ਸਰਕਾਰ ਵਲੋਂ ਸਿ¤ਖਾਂ ਤੇ ਮੁਸਲਮਾਨ ਭਰਾਵਾਂ ਦਾ ਸਾਂਝਾ ਵਫਦ ਮੌਕਾ ਵੇਖਕੇ ਦੋਹਾਂ ਫਿਰਕਿਆਂ ਦੇ ਆਗੂਆਂ ਨਾਲ ਗਲਬਾਤ ਕਰਨ ਲਈ ਜਲਦੀ ਹੀ ਭੇਜਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਸਾਰੇ ਕੇਸ ਦੀ ਜੁਡੀਸ਼ੀਅਲ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਕਟਹਿਰੇ ‘ਚ ਖੜਾ ਕੀਤਾ ਜਾਵੇ ਤੇ ਸਿ¤ਖ ਭਾਈਚਾਰੇ ਨੂੰ ਇਨਸਾਫ਼ ਦੁਆਇਆ ਜਾਵੇ, ਤਾਂ ਜੋ ਸਿ¤ਖ ਉ¤ਤਰ ਪ੍ਰਦੇਸ਼ ‘ਚ ਅਮਨ ਤੇ ਸ਼ਾਂਤੀ ਨਾਲ ਰਹਿ ਸਕਣ ਤੇ ਅਪਣੇ ਪਰਿਵਾਰਾਂ ਦਾ ਵਸੇਬਾ ਕਰ ਸਕਣ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਕਿਸੇ ਇਕ ਫਿਰਕੇ ਲਈ ਨਹੀਂ, ਸਗੋਂ ਸਮੁ¤ਚੀ ਮਨੁ¤ਖਤਾ ਲਈ ਸਾਂਝੇ ਹਨ।

WRITTEN BY