Skip to content
Independent perspectives. Global stories.
BREAKING

ਸਲਮਾਨ ਖਾਨ ਹਿੱਟ ਐਂਡ ਰਨ ਮਾਮਲੇ ਦੀ ਸੁਣਵਾਈ 25 ਅਗਸਤ ਤੱਕ ਟਲੀ

Share this story

Page-1_10 ਮੁੰਬਈ, 25 ਜੂਨ (ਪੀ. ਟੀ)- ਇਕ ਸਥਾਨਕ ਅਦਾਲਤ ਨੇ ਅੱਜ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਹਿੱਟ ਐਂਡ ਰਨ ਮਾਮਲੇ ਦੀ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ। ਸਲਮਾਨ ਖਾਨ ਦੇ ਵਕੀਲ ਸ਼੍ਰੀਕਾਂਤ ਸਿਸੋਦੇ ਨੇ ਖਾਨ ਵਲੋਂ ਇਕ ਅਰਜ਼ੀ ਦਰਜ ਕਰਾਉਂਦਿਆਂ ਕਿਹਾ ਕਿ ਉਹ ਅਦਾਲਤ ‘ਚ ਪੇਸ਼ ਨਹੀਂ ਹੋ ਸਕਦੇ।

WRITTEN BY