Skip to content
Independent perspectives. Global stories.
BREAKING

ਵਿਦਰੋਹੀਆਂ ਨੇ ਜਹਾਜ਼ ਦਾ ਬਲੈਕ ਬਾਕਸ ਮਲੇਸ਼ੀਆ ਨੂੰ ਸੌਂਪਿਆ

Share this story

Page-1_13 ਦੋਨੈਤਸਕ, 22 ਜੁਲਾਈ (ਪੀ. ਟੀ)- ਬੀਤੇ ਦਿਨੀ ਬੱਕ ਮਿਸਾਈਲ ਸਿਸਟਮ ਦੇ ਜਰੀਏ ਡੇਗੇ ਗਏ ਮਲੇਸ਼ੀਆਈ ਜਹਾਜ਼ ਐਮਐਚ 17 ਦੇ ਦੋ ਬਲੈਕ ਬਾਕਸ ਰੂਸ ਦੇ ਸਮਰਥਕ ਵਿਦਰੋਹੀਆਂ ਨੇ ਮਲੇਸ਼ੀਆਈ ਜਾਂਚਕਰਤਾਵਾਂ ਨੂੰ ਸੌਂਪ ਦਿੱਤੇ ਹਨ। ਸਹਿਮਤੀ ਦੇ ਤਹਿਤ ਯੂਕਰੇਨ ਦੇ ਸਮੇਂ ਦੇ ਅਨੁਸਾਰ ਰਾਤ ਨੌਂ ਵਜੇ ਦੋਨੇਤਸਕ ‘ਚ ਬਲੈਕ ਬਾਕਸ ਮਲੇਸ਼ੀਆਈ ਦਲ ਦੇ ਸਪੁਰਦ ਕੀਤਾ ਗਿਆ।

WRITTEN BY