Skip to content
Independent perspectives. Global stories.
BREAKING

ਸਾਨੀਆ ਬਣੀ ਤੇਲੰਗਾਨਾ ਬ੍ਰਾਂਡ ਅੰਬੈਸਡਰ

Share this story

Page-1_18 ਹੈਦਰਾਬਾਦ, 22 ਜੁਲਾਈ (ਪੀ. ਟੀ)- ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਅੱਜ ਤੇਲੰਗਾਨਾ ਦੀ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ। ਉਦਯੋਗਿਕ ਢਾਂਚੇ ਸਬੰਧੀ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜਾਏਸ਼ ਰਾਜਨ ਅਨੁਸਾਰ ਉਹ ਨਵੇਂ ਸੂਬੇ ਦੇ ਹਿੱਤਾਂ ਦਾ ਪ੍ਰਚਾਰ ਕਰੇਗੀ। ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਓ ਨੇ ਇਥੇ ਉਦਯੋਗਪਤੀਆਂ ਨਾਲ ਮੀਟਿੰਗ ਦੌਰਾਨ ਸਾਨੀਆ ਨੂੰ ਨਿਯੁਕਤੀ ਪੱਤਰ ਤੇ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ।

WRITTEN BY