Skip to content
Independent perspectives. Global stories.
BREAKING

ਦਾਅਵਤ ਪੈਲੇਸ ਦਾ ਉਦਘਾਟਨ ਅੱਜ ਬਲਰਾਜ ਸਿੰਘ ਡੀ.ਐਸ.ਪੀ ਕਰਨਗੇ

Share this story

ਸ਼੍ਰੀ ਅਨੰਦਪੁਰ ਸਾਹਿਬ, 19 ਜੁਲਾਈ(ਦਵਿੰਦਰਪਾਲ ਸਿੰਘ)- ਸਥਾਨਕ ਦਾਅਵਤ ਪੈਲੇਂਸ ਦਾ ਉਦਘਾਟਨ ਅੱਜ ਹੋਵੇਗਾ ਇਸ ਸਬੰਧੀ ਮੋਹਨ ਸਿੰਘ ਭਸੀਨ ਨੇ ਦੱਸਿਆ ਕਿ ਅੱਜ 20 ਜੁਲਾਈ ਦਿਨ ਐਤਵਾਰ ਨੂੰ11ਵਜੇ ਕੰਮਿਊਂਟਰੀ ਸੈਂਟਰ ਦਾਅਵਤ ਪੈਲੇਂਸ ਦਾ ਉਦਘਾਟਨ ਅਨੰਦਪੁਰ ਸਾਹਿਬ ਦੇ ਡੀ.ਐਸ.ਪੀ ਸ੍ਰ:ਬਲਰਾਜ ਸਿੰਘ ਕਰਨਗੇ।ਜਿਕਰਯੋਗ ਹੈ ਕਿ ਦਾਅਵਤ ਪੈਲੇਸ ਦੀ ਬੀਤੇ ਦਿਨੀ ਨਗਰ ਕੌਸਲ ਵਲੋ 5ਸਾਲਾ ਲਈ ਠੇਕੇ ਤੇ ਦੇਣ ਲਈ ਬੋਲੀ ਕਰਾਈ ਗਈ ਸੀ ਜਿਸ ਨੂੰ ਬਲਦੇਵ ਸਿੰਘ ਬਰਨਾਲਾ ਨੇ ਦੋ ਲੱਖ ਰੁਪਏ ਮਹੀਨਾ ਕਿਰਾਏ ਤੇ ਲਿਆ ਹੈ ਨੂੰ ਅੱਜ ਉਦਘਾਟਨ ਉਪਰੰਤ ਲੋਕਾ ਲਈ ਖੋਲ ਦਿੱਤਾ ਜਾਵੇਗਾ।

WRITTEN BY