ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦਿੱਤੇ ਗਏ ਤੋਹਫ਼ੇ ਦੀ ਵਿਕਰੀ ਕੀਤੀ ਗਈ। ਕ੍ਰਾਊਨ ਪ੍ਰਿੰਸ ਨੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਘੜੀ, ਸੋ.
ਇਸਲਾਮਾਬਾਦ : ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਵੱਲੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦਿੱਤੇ ਗਏ ਤੋਹਫ਼ੇ ਦੀ ਵਿਕਰੀ ਕੀਤੀ ਗਈ। ਕ੍ਰਾਊਨ ਪ੍ਰਿੰਸ ਨੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਘੜੀ, ਸੋਨੇ ਦਾ ਪੈੱਨ, ਅੰਗੂਠੀ ਤੇ ਕਫਲਿੰਕਸ ਤੋਹਫੇ ਵਜੋਂ ਦਿੱਤੇ। ਇਹ ਤੋਹਫ਼ੇ ਸਿਰਫ਼ 20 ਲੱਖ ਰੁਪਏ ਵਿੱਚ ਵੇਚੇ ਗਏ ਸਨ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿੱਚ ਮਿਲੀ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਕਰੀਬੀ ਦੋਸਤ ਦਾ ਨਾਂ ਆਇਆ ਸਾਹਮਣੇ
ਟੀਵੀ ਦੀ ਰਿਪੋਰਟ ਮੁਤਾਬਕ ਇਸ ਗੱਲ ਦਾ ਖੁਲਾਸਾ ਇਕ ਵਿਅਕਤੀ ਨੇ ਕੀਤਾ ਹੈ। ਉਸਨੇ ਪੂਰਾ ਸੈੱਟ ਸਾਬਕਾ ਪ੍ਰਧਾਨ ਮੰਤਰੀ ਦੇ ਕਰੀਬੀ ਦੋਸਤ ਫਰਾਹ ਸ਼ਹਿਜ਼ਾਦੀ ਉਰਫ ਗੋਗੀ ਤੋਂ ਖਰੀਦਿਆ ਸੀ।
ਦੁਬਈ ਦੇ ਕਾਰੋਬਾਰੀ ਉਮਰ ਫਾਰੂਕ ਨੇ ਖਰੀਦੀ ਸੀ ਘੜੀ
ਖਰੀਦਦਾਰ ਉਮਰ ਫਾਰੂਕ ਹੈ, ਜੋ ਦੁਬਈ ਵਿੱਚ ਰਹਿਣ ਵਾਲਾ ਇਕ ਕਾਰੋਬਾਰੀ ਹੈ। ਉਸ ਨੇ ਦੱਸਿਆ ਕਿ ਉਹ ਬੇਸ਼ਕੀਮਤੀ ਘੜੀਆਂ ਦਾ ਭੰਡਾਰ ਰੱਖਦਾ ਹੈ। ਉਸ ਨੇ ਅੱਗੇ ਖੁਲਾਸਾ ਕੀਤਾ ਕਿ ਇਮਰਾਨ ਖਾਨ ਦੀ ਜਾਇਦਾਦ ਰਿਕਵਰੀ ਯੂਨਿਟ ਦੇ ਸਾਬਕਾ ਮੁਖੀ ਮਿਰਜ਼ਾ ਸ਼ਹਿਜ਼ਾਦ ਅਕਬਰ ਨੇ ਉਸ ਕੋਲ ਪਹੁੰਚ ਕੇ ਪੁੱਛਿਆ ਸੀ ਕਿ ਕੀ ਉਹ ਦੁਰਲੱਭ ਘੜੀ ਖਰੀਦਣਾ ਚਾਹੁੰਦੇ ਹਨ। ਇਸ ਤੋਂ ਬਾਅਦ ਹੀ ਫਾਰੂਕ ਨੇ ਸੌਦਾ ਸ਼ੁਰੂ ਕੀਤਾ। ਫਾਰੂਕ ਨੇ ਦੱਸਿਆ ਕਿ ਘੜੀ ਖਰੀਦਣ ਤੋਂ ਬਾਅਦ ਉਸ ਨੇ ਇਸ ਦੀ ਗੁਣਵੱਤਾ ਜਾਂਚਣ ਲਈ ਘੜੀ ਡੀਲਰ ਕੋਲ ਛੱਡ ਦਿੱਤੀ ਸੀ।
ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਰਣਜੀਤ ਸਿੰਘ ਘੋਤੜਾ ਨੇ ਸਿਹਤ ਮੰਤਰੀ ਨੂੰ ਇਸ ਨਵੀਂ ਪਹਿਲਕਦਮੀ ਨੂੰ ਸਫਲਤਾਪੂਰਵਕ ਲਾਗੂ ਕਰਨ ਦਾ ਭਰੋਸਾ ਦਿਵਾਇਆ ਅਤੇ ਨਰਸਾਂ ਅਤੇ ਸਿਹਤ ਸੰਭਾਲ ਸਟਾਫ ਸੀਸੀਪੀ ਸੈਸ਼ਨਾਂ ਰਾਹੀਂ ਇਹ ਯਕੀਨੀ ਬਣਾਉਣਗੇ ਕਿ ਕੋਈ ਵੀ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸਿੱਖਿਆ ਤੋਂ ਵਾਂਝੇ ਨਾ ਰਹਿਣ।
ਇਸ ਮੌਕੇ ਡਾਇਰੈਕਟਰ ਐਨ.ਐਚ.ਐਮ ਡਾ.ਐਸ.ਪੀ.ਸਿੰਘ, ਡਿਪਟੀ ਡਾਇਰੈਕਟਰਜ਼ ਅਤੇ ਹੋਰ ਸਿਹਤ ਅਧਿਕਾਰੀ ਵੀ ਹਾਜ਼ਰ ਸਨ।