June 9, 2026 1:04 pm

ਪੀਐਸਐਲਵੀ ਸੀ – 23 ਨੇ ਭਰੀ ਉਡਾਨ-ਪ੍ਰਧਾਨ ਮੰਤਰੀ ਵੱਲੋਂ ਵਧਾਈ

ਚੇਨਈ, 30 ਜੂਨ (ਪੀ.ਟੀ.)-ਪੀਐਸਐਲਵੀ ਸੀ – 23 ਸੈਟੇਲਾਈਟ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸਦੀ ਚਾਰ ਫੇਜ ‘ਚ ਨਜ਼ਰ ਰੱਖੀ ਗਈ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਉਹ ਵਿਗਿਆਨੀਆਂ ਦਾ ਉਤਸ਼ਾਹ ਵਧਾਉਣ ਲਈ ਪੁੱਜੇ। ਪੀਐਸਐਲਵੀ ਦੇ ਉਡਾਨ ਭਰਦੇ ਹੀ ਉਨ੍ਹਾਂ ਨੇ ਤਾਲੀ ਵਜਾ ਕੇ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ। ਜਿਕਰਯੋਗ ਹੈ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਦੀ ਇਹ ਪਹਿਲੀ ਪੁਲਾੜ ਲਾਂਚਿੰਗ ਹੈ।

Send this to a friend