June 9, 2026 9:37 am

ਮੋਦੀ ਸਰਕਾਰ ਤੋਂ ਇੰਨੀਂ ਜਲਦੀ ਚਮਤਕਾਰ ਦੀ ਉਮੀਦ ਨਹੀਂ ਕਰਨੀ ਚਾਹੀਦੀ- ਮੁੱਖ ਮੰਤਰੀ ਗੋਆ

ਪਣਜੀ,  29 ਜੂਨ (ਪੀ.ਟੀ.)-ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਰਕਰ ਨੇ ਕਿਹਾ ਕਿ ਲੋਕਾਂ ਨੂੰ ਮੋਦੀ ਸਰਕਾਰ ਤੋਂ ਕਾਰਜਕਾਲ ਸ਼ੁਰੂ ਹੁੰਦੇ ਹੀ ਚਮਤਕਾਰ ਦੀ ਉਮੀਦ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਾਰੋਬਾਰੀਆਂ ਨੂੰ ਸੰਬੋਧਨ ਕਰਦੇ ਦੌਰਾਨ ਕਿਹਾ ਕਿ ਕਾਫੀ ਲੋਕ ਉਨ੍ਹਾਂ ਤੋਂ ਪੁੱਛਦੇ ਹਨ ਕਿ ‘ਚੰਗੇ ਦਿਨ ਆਉਣ ਵਾਲੇ ਸਨ ਕੀ ਆ ਗਏ ਹਨ? ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸਦੇ ਜਵਾਬ ‘ਚ ਕਹਿੰਦੇ ਹਨ ਕਿ ਚੰਗੇ ਦਿਨ ਆ ਰਹੇ ਹਨ‘। ਉਨ੍ਹਾਂ ਨੇ ਕਿਹਾ ਕਿ ਰਾਜ ਅਤੇ ਕੇਂਦਰ ਹੁਣ ਮਿਲਕੇ ਕੰਮ ਕਰ ਸਕਦੇ ਹਨ ਕਿਉਂਕਿ ਹੁਣ ਇਕੋ ਜਿਹੀ ਸੋਚ ਦਾ ਆਧਾਰ ਹੈ।

Send this to a friend