ਨਵੀਂ ਦਿ ੱਲੀ, 25 ਜੂਨ (ਪੀ.ਟੀ.)-ਸਰਕਾਰ ਨੇ ਬੁ ੱਧਵਾਰ ਨੂੰ ਕਿਹਾ ਕਿ ਉਹ ਹਿੰਸਾ ਨਾਲ ਪ੍ਰਭਾਵਿਤ ਇਰਾਕ ਵਿਚ ਫਸੇ ਭਾਰਤੀਆਂ ਨੂੰ ਸੁਰ ੱਖਿਅਤ ਕ ੱਢਣ ਲਈ ਸਾਰੇ ਬਦਲ ‘ਤੇ ਵਿਚਾਰ ਕਰ ਰਹੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇ ੱਥੇ ਪ ੱਤਰਕਾਰਾਂ ਨਾਲ ਗ ੱਲਬਾਤ ਕਰਦਿਆਂ ਕਿਹਾ ਕਿ ਅਸੀਂ ਸਾਰੇ ਬਦਲ ‘ਤੇ ਵਿਚਾਰ ਕਰ ਰਹੇ ਹਾਂ। ਸਾਰੇ ਸੁਝਾਵਾਂ ‘ਤੇ ਵਿਚਾਰ ਹੋ ਰਿਹਾ ਹੈ। ਰਾਜਨਾਥ ਤੋਂ ਸਵਾਲ ਕੀਤਾ ਗਿਆ ਸੀ ਕਿ ਕੀ ਇਰਾਕ ਵਿਚ ਫਸੇ ਭਾਰਤੀਆਂ ਨੂੰ ਸੁਰ ੱਖਿਅਤ ਕ ੱਢਣ ਲਈ ਵ ੱਡੇ ਪ ੱਧਰ ‘ਤੇ ਮੁਹਿੰਮ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਰਾਕ ਵਿਚ ਹਰ ਭਾਰਤੀ ਦੀ ਸੁਰ ੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਭਾਰਤ ਨੇ ਸਥਾਨਕ ਅਧਿਕਾਰੀਆਂ ਦੀ ਮਦਦ ਨਾਲ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ
17 ਹੋਰ ਭਾਰਤੀਆਂ ਨੂੰ ਸੁਰ ੱਖਿਆ ਕ ੱਢਿਆ ਹੈ। ਇਸ ਤਰ੍ਹਾਂ ਹੁਣ ਤ ੱਕ 34 ਭਾਰਤੀਆਂ ਨੂੰ ਸੁਰ ੱਖਿਅਤ ਕ ੱਢਿਆ ਜਾ ਚੁ ੱਕਾ ਹੈ। ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਕਿਹਾ ਸੀ ਕਿ ਸਰਕਾਰ ਹਿੰਸਾ ਪ੍ਰਭਾਵਿਤ ਇਕ ਹੋਰ ਸ਼ਹਿਰ ਤਿਕਰਿਤ ਦੇ ਹਸਪਤਾਲ ਵਿਚ ਫਸੀਆਂ 46 ਨਰਸਾਂ ਦੇ ਸੰਪਰਕ ਵਿਚ ਹੈ। ਤਿਕਰਿਤ ਨੂੰ ਵੀ ਸੁੰਨੀ ਅ ੱਤਵਾਦੀ ਸੰਗਠਨ (ਆਈ. ਐਸ. ਆਈ. ਐਸ.) ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਨੇ ਆਪਣੇ ਕਬਜ਼ੇ ਵਿਚ ਕੀਤਾ ਹੋਇਆ ਹੈ।