June 7, 2026 8:33 am

ਕੇਂਦਰ ਸਰਕਾਰ ਜਾਸੂਸੀ ਕਾਂਡ ਦੀ ਜਾਂਚ ਬੰਦ ਕਰੇਗੀ

Page-1_20 ਨਵੀਂ ਦਿ¤ਲੀ, 22 ਜੂਨ (ਪੀ.ਟੀ)- ਕੇਂਦਰ ‘ਚ ਪਿਛਲੀ ਗਠਜੋੜ ਸਰਕਾਰ ਦੇ ਜਾਸੂਸੀ ਪ੍ਰਕਰਨ ਦੀ ਜਾਂਚ ਕਰਾਉਣ ਦੇ ਵਿਵਾਦਗ੍ਰਸਤ ਆਦੇਸ਼ ਨੂੰ ਰ¤ਦ ਕੀਤਾ ਜਾ ਸਕਦਾ ਹੈ ਅਤੇ ਗ੍ਰਹਿ ਮੰਤਰਾਲਾ ਵ¤ਲੋਂ ਇਸ ਯੋਜਨਾ ਨੂੰ ਤਿਆਗ ਦੇਣ ਦੇ ਸਬੰਧ ‘ਚ ਕੇਂਦਰੀ ਮੰਤਰੀ ਮੰਡਲ ‘ਚ ਪਹਿਲ ਕੀਤੇ ਜਾਣ ਦੀ ਉਮੀਦ ਹੈ।