June 9, 2026 10:34 pm

ਪਾਕਿਸਤਾਨ ’ਚ ਡ੍ਰੋਨ ਹਮਲੇ ਦੌਰਾਨ 5 ਮੌਤਾਂ

ਇਸਲਾਮਾਬਾਦ, 18 ਜੂਨ (ਏਜੰਸੀ)-ਪਾਕਿਸਤਾਨ ਦੇ ਕਬਾਇਲੀ ਖੇਤਰ ਉੱਤਰੀ ਵਜ਼ੀਰਸਤਾਨ ‘ਚ ਅੱਜ ਤੜਕੇ ਅਮਰੀਕਾ ਦੇ ਡ੍ਰੋਨ ਹਮਲੇ ‘ਚ 5 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਅਨੁਸਾਰ ਅਮਰੀਕੀ ਡ੍ਰੋਨ ਨੇ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਕਬਾਇਲੀ ਖਿੱਤੇ ਉੱਤਰੀ ਵਜ਼ੀਰਸਤਾਨ ਦੇ ਮਿਰਾਨਸ਼ਾਹ ਸ਼ਹਿਰ ‘ਚ ਇਕ ਘਰ ਅਤੇ ਵਾਹਨ ਨੂੰ ਨਿਸ਼ਾਨਾ ਬਣਾਇਆ। ਡ੍ਰੋਨ ਨੇ 6 ਮਿਜ਼ਾਈਲ ਦਾਗੇ। ਮ੍ਰਿਤਕਾਂ ਦੀ ਪਹਿਚਾਣ ਫਿਲਹਾਲ ਨਹੀਂ ਕੀਤੀ ਜਾ ਸਕੀ ਹੈ।

Send this to a friend